ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ’ਚੋਂ ਕੱਢਣ ਲਈ ਖੇਡ ਮੁਕਾਬਲੇ ਕਰਾਉਣੇ ਸਮੇਂ ਦੀ ਮੁੱਖ ਲੋੜ-ਕੁਲਾਰ
ਚੌਲਾਂਗ, 28 ਸਤੰਬਰ (ਸੁਖਦੇਵ ਸਿੰਘ)-ਪਿੰਡ ਘੋੜਾਵਾਹਾ ਵਿਖੇ ਦੋ ਦਿਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ। ਐਨ.
ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਅਕਾਲੀ ਆਗੂ ਕਮਲਜੀਤ ਸਿੰਘ ਕੁਲਾਰ ਰਸੂਲਪੁਰ, ਬਿਕਰਮ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ ਬੱਬੀ ਚੌਧਰੀ ਤੇ ਹੋਰ। ਤਸਵੀਰ : ਸੁਖਦੇਵ ਸਿੰਘ
29-09-2026