18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਧਾਰਮਿਕ ਸਮਾਗਮ ’ਚ ਜਨਰਲ ਸਕੱਤਰ ਸਾਹੀ ਸਨਮਾਨਿਤ

ਤਲਵਾੜਾ, 18 ਸਤੰਬਰ (ਮਹਿਤਾ)-ਬਰੁਣ ਦੇਵਤਾ ਵੈੱਲਫੇਅਰ ਸੁਸਾਇਟੀ ਦੇਪੂਰ (ਦਾਤਾਰਪੁਰ) ਵਲੋਂ ਕੰਢੀ ਨਹਿਰ ਛਿੰਝ ਗਰਾਊਂਡ ਦੇ ਨਜ਼ਦੀਕ ਸ੍ਰੀ ਬਰੁਣ ਦੇਵਤਾ ਮੰਦਰ ਵਿਖੇ ਆਯੋਜਿਤ ਸ੍ਰੀਮਦ ਦੇਵੀ ਭਾਗਵਤ ਕਥਾ ਵਿਚ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਤਰਲੋਕ ਸਿੰਘ ਸਾਹੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਉਣ ਲਈ ਪਹੁੰਚੇ। ਉਨ੍ਹਾਂ ਕਥਾਵਾਚਕ ਆਚਾਰਿਆ ਤਰੁਣ ਡੋਗਰਾ ਵਲੋਂ ਕੀਤੀ ਜਾ ਰਹੀ ਕਥਾ ਸੁਣੀ।

Ad Position 21
No active advertisement
ਅਜੀਤ ਡੈਸਕ 19-09-2026
ਤਲਵਾੜਾ, 18 ਸਤੰਬਰ (ਮਹਿਤਾ)-ਬਰੁਣ ਦੇਵਤਾ ਵੈੱਲਫੇਅਰ ਸੁਸਾਇਟੀ ਦੇਪੂਰ (ਦਾਤਾਰਪੁਰ) ਵਲੋਂ ਕੰਢੀ ਨਹਿਰ ਛਿੰਝ ਗਰਾਊਂਡ ਦੇ ਨਜ਼ਦੀਕ ਸ੍ਰੀ ਬਰੁਣ ਦੇਵਤਾ ਮੰਦਰ ਵਿਖੇ ਆਯੋਜਿਤ ਸ੍ਰੀਮਦ ਦੇਵੀ ਭਾਗਵਤ ਕਥਾ ਵਿਚ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਤਰਲੋਕ ਸਿੰਘ ਸਾਹੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਉਣ ਲਈ ਪਹੁੰਚੇ। ਉਨ੍ਹਾਂ ਕਥਾਵਾਚਕ ਆਚਾਰਿਆ ਤਰੁਣ ਡੋਗਰਾ ਵਲੋਂ ਕੀਤੀ ਜਾ ਰਹੀ ਕਥਾ ਸੁਣੀ। ਪ੍ਰਬੰਧਕੀ ਕਮੇਟੀ ਨੇ ਜਨਰਲ ਸਕੱਤਰ ਤਰਲੋਕ ਸਾਹੀ ਤੇ ਉਨ੍ਹਾਂ ਦੇ ਸਪੁੱਤਰ ਯੂਥ ਕਾਂਗਰਸ ਪ੍ਰਧਾਨ ਸਿਮਰਨਜੀਤ ਸਿੰਘ ਸਾਹੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਰਾਜਿੰਦਰ ਸਿੰਘ, ਮਨਮੋਹਨ ਸ਼ਰਮਾ, ਗਗਨ ਦੇਵ, ਵਿਜੈ ਕੁਮਾਰ ਆਦਿ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਤੇ ਵੱਡੀ ਗਿਣਤੀ ਵਿਚ ਭਗਤਜਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਲੋਵਾਲ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਇੰਗਲੈਂਡ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
Ad Position 24