18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜਾਗਰਣ ਦੌਰਾਨ ਸਾਈਕੋਲੋਜਿਸਟ ਹਰਜੋਤ ਸਿੰਘ ਤੇ ਹੋਰਨਾਂ ਦਾ ਸਨਮਾਨ

ਗੜ੍ਹਦੀਵਾਲਾ, 18 ਸਤੰਬਰ (ਚੱਗਰ)-ਪਿੰਡ ਡੱਫਰ ਵਿਖੇ ਸਮੂਹ ਪਿੰਡ ਵਾਸੀਆਂ ਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 19-09-2026
ਗੜ੍ਹਦੀਵਾਲਾ, 18 ਸਤੰਬਰ (ਚੱਗਰ)-ਪਿੰਡ ਡੱਫਰ ਵਿਖੇ ਸਮੂਹ ਪਿੰਡ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ਼ਿਵ ਮੰਦਰ ਵਿਖੇ ਭਗਵਤੀ ਜਾਗਰਣ ਕਰਵਾਇਆ, ਜਿਸ ਦੌਰਾਨ ਜੋਤ ਪ੍ਰਚੰਡ ਕਰਨ ਉਪਰੰਤ ਅਮਨ ਸ਼ਹਿਜ਼ਾਦਾ ਟਾਂਡੇ ਵਾਲਿਆਂ ਨੇ ਭਜਨ ਗਾਉਂਦਿਆਂ ਸ਼ਰਧਾਲੂਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਾਗਰਣ ਦੌਰਾਨ ਝਾਕੀਆਂ ਵੀ ਪੇਸ਼ ਕੀਤੀਆਂ ਜਿਹੜੀਆਂ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ਸ਼ਿਵ ਮੰਦਰ ਕਮੇਟੀ ਡੱਫਰ ਵਲੋਂ ਹਰਜੋਤ ਸਿੰਘ ਸਹੋਤਾ ਪ੍ਰਧਾਨ ਐੱਸ. ਓ. ਡੀ. ਤੇ ਸਾਈਕੋਲੋਜਿਸਟ ਸਮੇਤ ਪਹੁੰਚੀਆਂ ਅਨੇਕਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਰਾਧੇ ਸ਼ਾਮ, ਪੰਚ ਅਮਨ, ਬਲਦੇਵ ਦੇਬੀ , ਸੁਖਜਿੰਦਰ ਭੁੱਟੋ, ਲਵਿੰਦਰ ਸਿੰਘ, ਪ੍ਰੇਮ ਪਾਲ, ਗਗਨ ਸਟੂਡੀਓ, ਸਰਬਜੀਤ ਕਾਲੂ, ਅਰਮਾਨ ਡੱਫਰ, ਦਲਜਿੰਦਰ ਸਿੰਘ ਕਾਕਾ, ਹਰਦੀਪ ਸਿੰਘ, ਮਿੱਠੂ ਨਿੱਕਾ, ਨਿੱਕੂ, ਧਿਆਨੂੰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਗੜ੍ਹਸ਼ੰਕਰ ’ਚ 24 ਨੂੰ ਪਹੁੰਚੇਗੀ-ਚਾਂਦਪੁਰੀ ਅਗਲੀ ਖ਼ਬਰ 70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ‘ਚ ਮੁਹਾਲੀ ਨੂੰ ਹਰਾ ਕੇ ਮਾਨਸਾ ਰਿਹਾ ਜੇਤੂ
Ad Position 24