14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਾਤਾ ਸੋਮਾ ਦੇਵੀ ਨਮਿਤ ਪਾਠ ਦੇ ਭੋਗ ਪਾਏ

ਤਲਵਾੜਾ, 13 ਸਤੰਬਰ (ਮਹਿਤਾ)-ਮਾਤਾ ਸੋਮਾ ਦੇਵੀ (75) ਧਰਮ ਪਤਨੀ ਰਣਜੀਤ ਸੰਧੂ ਨਿਵਾਸੀ ਨਗਰ (ਦਾਤਾਰਪੁਰ) ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਨ੍ਹਾਂ ਦੇ ਨਿਵਾਸ ਸਥਾਨ ਨਗਰ ਵਿਖੇ ਪਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਤਲਵਾੜਾ, 13 ਸਤੰਬਰ (ਮਹਿਤਾ)-ਮਾਤਾ ਸੋਮਾ ਦੇਵੀ (75) ਧਰਮ ਪਤਨੀ ਰਣਜੀਤ ਸੰਧੂ ਨਿਵਾਸੀ ਨਗਰ (ਦਾਤਾਰਪੁਰ) ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਨ੍ਹਾਂ ਦੇ ਨਿਵਾਸ ਸਥਾਨ ਨਗਰ ਵਿਖੇ ਪਾਏ ਗਏ। ਉਪਰੰਤ ਸ਼ਬਦ ਕੀਰਤਨ ਦਾ ਉਚਾਰਨ ਕੀਤਾ। ਪ੍ਰਸਿੱਧ ਸਮਾਜ ਸੇਵਕ ਸ੍ਰੀ ਪੁਨੂੰ ਰਾਮ ਨੇ ਮਾਤਾ ਸੋਮਾ ਦੇਵੀ ਨੂੰ ਆਪਣੇ ਸ਼ਰਧਾ ਸੁਮਨ ਭੇਟ ਕਰਦਿਆਂ ਹੋਇਆ ਕਿਹਾ ਕਿ ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਇਸ ਮੌਕੇ ਪੰਚ ਇੰਜ. ਬਾਲ ਕ੍ਰਿਸ਼ਨ ਮਿੱਠੂ, ਮਾਸਟਰ ਸੰਜੀਵ ਸੰਧੂ (ਸਪੁੱਤਰ), ਮਾਸਟਰ ਮੁਲਖ ਰਾਜ, ਸੂਧਾ, ਲੈਕਚਰਾਰ ਬਲਵੀਰ ਸਿੰਘ, ਸੰਤੋਖ ਸਿੰਘ, ਭਜਨ ਸਿੰਘ ਦਿੱਲੀ, ਵਿਪਨ ਅਰੋੜਾ ਖਰੜ, ਮੈਡਮ ਨੀਲਮ ਸੰਧੂ, ਕਵਿਤਾ ਸੰਧੂ, ਕਲਪਨਾ, ਨੀਰਜ ਕੁਮਾਰੀ, ਅਰੁਨਾ ਸੰਧੂ, ਸੇਵਾ ਸੂਬੇਦਾਰ ਰਣਜੀਤ ਸੰਧੂ (ਪਤੀ), ਸਾਹਿਲ ਭਾਟੀਆ, ਮੈਨੇਜਰ ਸੁਰਿੰਦਰ ਕੁਮਾਰ, ਕਾਰਤਿਕ, ਦਵਿੰਦਰ ਮਹਾਜਨ, ਜੀਵਨ ਮਹਾਜਨ, ਪ੍ਰੇਮ ਚੌਧਰੀ, ਪਿ੍ਰੰ. ਦੀਪਕ ਸ਼ਰਮਾ, ਵਰਿੰਦਰ ਠਾਕੁਰ, ਇੰਜ. ਰਾਮ ਪਾਲ ਸੰਧੂ, ਮੋਹਨ ਲਾਲ ਸੰਧੂ, ਅਮਰਜੀਤ ਸੰਧੂ, ਰਾਮ ਲਾਲ ਸੰਧੂ, ਜੀਵਨ ਸੰਧੂ ਆਦਿ ਤੋਂ ਇਲਾਵਾ ਸਮੂਹ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸਮੂਹ ਇਲਾਕਾ ਨਿਵਾਸੀਆਂ ਨੇ ਆਪਣੇ-ਆਪਣੇ ਸ਼ਰਧਾ ਸੁਮਨ ਭੇਟ ਕੀਤੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਵਰਤਾਇਆ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸਤਿਕਾਰ ਸਖ਼ੀਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਕਦਮ-ਨੱਥੂਪੁਰ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਔਰਤ ਕਾਬੂ
Ad Position 24