13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ

ਦਸੂਹਾ, 12 ਸਤੰਬਰ (ਭੁੱਲਰ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ ਦਲਬੀਰ ਸਿੰਘ ਭੁੱਲਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ਵਿਚ ਵਿਜੇ ਕੁਮਾਰ ਭਾਟੀਆ, ਦਲਬੀਰ ਸਿੰਘ ਭੁੱਲਰ, ਜਸਵੀਰ ਸਿੰਘ ਪੱਡਾ, ਰਜਿੰਦਰ ਸਿੰਘ, ਅਵਤਾਰ ਸਿੰਘ, ਸ਼ਾਂਤੀ ਸਰੂਪ, ਕੁਲਵਿੰਦਰ ਸਿੰਘ ਤੇ ਬਲਿੰਦਰ ਨਾਗਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਹਾਈ ਕੋਰਟ ਦੇ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਦਸੂਹਾ, 12 ਸਤੰਬਰ (ਭੁੱਲਰ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ ਦਲਬੀਰ ਸਿੰਘ ਭੁੱਲਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ਵਿਚ ਵਿਜੇ ਕੁਮਾਰ ਭਾਟੀਆ, ਦਲਬੀਰ ਸਿੰਘ ਭੁੱਲਰ, ਜਸਵੀਰ ਸਿੰਘ ਪੱਡਾ, ਰਜਿੰਦਰ ਸਿੰਘ, ਅਵਤਾਰ ਸਿੰਘ, ਸ਼ਾਂਤੀ ਸਰੂਪ, ਕੁਲਵਿੰਦਰ ਸਿੰਘ ਤੇ ਬਲਿੰਦਰ ਨਾਗਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਹਾਈ ਕੋਰਟ ਦੇ ਡੀ. ਏ. ਤੇ ਬਕਾਇਆ ਦੇ ਸੰਬੰਧ ਵਿਚ ਜੱਜਾਂ ਵਲੋਂ ਦਿੱਤੇ ਫ਼ੈਸਲਿਆਂ ਦੀ ਸ਼ਲਾਘਾ ਕੀਤੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫ਼ਰੰਟ ਵਲੋਂ ਦਿੱਤੀ ਮੀਟਿੰਗ ਦੇ ਫ਼ੈਸਲੇ ਤੇ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਕੀਤਾ। ਮੀਟਿੰਗ ਵਿਚ ਨਿਰਮਲ ਸਿੰਘ, ਸੁਰਿੰਦਰ ਨੇਕੀ, ਸੁਰਿੰਦਰ ਮੋਹਨ, ਜਗਮੋਹਨ ਸ਼ਰਮਾ, ਉਪਕਾਰ ਸਿੰਘ, ਕੁਲਦੀਪ ਕੁਮਾਰ, ਪੁਸ਼ਪਿੰਦਰ ਕੁਮਾਰ, ਰਮੇਸ਼ ਚੰਦਰ, ਰੁਲੀਆਂ ਸਿੰਘ, ਪਵਨਦਤਾ, ਜਗਜੀਤ ਸਿੰਘ, ਚਮਨ ਲਾਲ, ਦਰਸ਼ਨ ਸਿੰਘ, ਕੁਲਦੀਪ ਚੰਦ, ਸਵਰਨ ਸਿੰਘ, ਭਾਗ ਮਲ, ਜਸਵੀਰ ਵਿਰਦੀ, ਰਣਜੀਤ ਸਿੰਘ, ਸੁਰਜਣ ਦਾਸ, ਧਰਮਪਾਲ, ਰਾਮਦਾਸ, ਧਰਮਪਾਲ ਸਿੰਘ, ਹੇਮਰਾਜ, ਦੇਸਰਾਜ, ਗੁਰਮੀਤ ਸਿੰਘ, ਅਮਰੀਕ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੰਬੋਤ ਪੱਤੀ ਦਾ ਛਿੰਝ ਮੇਲਾ ਸਮਾਪਤ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਵਿਖੇ ਸ਼ਾਨਦਾਰ ਕਾਰਗੁਜ਼ਾਰੀ ਲਈ ਅਧਿਆਪਕ ਦਾ ਸਨਮਾਨ
Ad Position 24