19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਕਾਸ ਮਹਿਤਾ ਬਣੇ ਏ.ਐੱਸ.ਆਈ.

ਤਲਵਾੜਾ, 14 ਅਗਸਤ (ਮਹਿਤਾ)- ਪੰਜਾਬ ਪੁਲਿਸ ਵਿਚ ਤਾਇਨਾਤ ਵਿਕਾਸ ਮਹਿਤਾ ਪੁੱਤਰ ਸਤੀਸ਼ ਮਹਿਤਾ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਤਰੱਕੀ ਮਿਲੀ ਹੈ। ਉਨ੍ਹਾਂ ਨੂੰ ਵਿਭਾਗ ਵਲੋਂ ਇਕ ਸਟਾਰ ਲਗਾ ਕੇ ਏ.

Ad Position 21
No active advertisement
ਆਪਣੇ ਮਾਤਾ-ਪਿਤਾ ਤੋਂ ਏ.ਐੱਸ.ਆਈ. ਦਾ ਸਟਾਰ ਲਗਾਉਂਦੇ ਹੋਏ ਵਿਕਾਸ ਮਹਿਤਾ। ਤਸਵੀਰ : ਮਹਿਤਾ 19-08-2026
ਤਲਵਾੜਾ, 14 ਅਗਸਤ (ਮਹਿਤਾ)- ਪੰਜਾਬ ਪੁਲਿਸ ਵਿਚ ਤਾਇਨਾਤ ਵਿਕਾਸ ਮਹਿਤਾ ਪੁੱਤਰ ਸਤੀਸ਼ ਮਹਿਤਾ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਤਰੱਕੀ ਮਿਲੀ ਹੈ। ਉਨ੍ਹਾਂ ਨੂੰ ਵਿਭਾਗ ਵਲੋਂ ਇਕ ਸਟਾਰ ਲਗਾ ਕੇ ਏ.ਐੱਸ.ਆਈ. ਬਣਾ ਦਿੱਤਾ ਗਿਆ ਹੈ। ਵਿਕਾਸ ਮਹਿਤਾ ਦੇ ਪਿਤਾ ਸਤੀਸ਼ ਮਹਿਤਾ ਤੇ ਮਾਤਾ ਨੇ ਉਨ੍ਹਾਂ ਨੂੰ ਸਟਾਰ ਲਗਾਇਆ। ਪਿਤਾ ਸਤੀਸ਼ ਮਹਿਤਾ ਨੇ ਦੱਸਿਆ ਕਿ ਇਸ ਕਾਮਯਾਬੀ ਲਈ ਪੂਰੇ ਪਿੰਡ ਦੇ ਨਾਲ ਸਮੂਹ ਮਹਿਤਾ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੇ ਘਰ ਬਹਿ ਚੂਹੜ ਵਿਖੇ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਜੀ.ਆਰ.ਡੀ ਨਰਸਿੰਗ ਕਾਲਜ ਟਾਂਡਾ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਵਿਭਾਗੀ ਪੱਧਰ ’ਤੇ ਖੇਡ ਮੁਕਾਬਲਿਆਂ ’ਚ ਬਾਬਾ ਨੰਦ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24