ਸੁਰਿੰਦਰ ਹਸਪਤਾਲ ਹਰਿਆਣਾ ਵਿਖੇ ਮੇਲਾ ਤੀਆਂ ਤੀਜ ਦੀਆਂ ਮਨਾਇਆ
ਹਰਿਆਣਾ, 18 ਅਗਸਤ (ਹਰਮੇਲ ਸਿੰਘ ਖੱਖ)-ਸੁਰਿੰਦਰ ਹਸਪਤਾਲ ਹਰਿਆਣਾ ਵਿਖੇ ਮੇਲਾ ਤੀਆਂ ਤੀਜ ਦੀਆਂ ਦਾ ਸੱਭਿਆਚਾਰਕ ਪ੍ਰੋਗਰਾਮ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ‘ਚ ਕਰਵਾਇਆ ਗਿਆ।
ਸਰਿੰਦਰ ਹਸਪਤਾਲ ਹਰਿਆਣਾ ਵਿਖੇ ਡਾ. ਪਰਮਜੀਤ ਕੌਰ ਦੀ ਅਗਵਾਈ ਵਿਚ ਮਨਾਏ ਮੇਲਾ ਤੀਆਂ ਦਾ ਮੌਕੇ ਡਾ. ਸੁਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸੋਢੀ, ਜਸਵੀਰ ਕੌਰ ਤੇ ਹੋਰ।
19-08-2026