12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਯਾਦ 'ਚ ਮੇਲਾ ਅੱਜ

Ad Position 21
No active advertisement
ਅਜੀਤ ਡੈਸਕ 23-01-2026
ਕੋਟਫ਼ਤੂਹੀ, 22 ਜਨਵਰੀ (ਅਟਵਾਲ)-ਪਿੰਡ ਭਾਮ ਦੇ ਦਰਬਾਰ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਯਾਦ ਵਿਚ ਸਾਲਾਨਾ ਧੂਣੀ ਮੇਲਾ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ੇਂਬੰਧ ਵਿਚ ਡੇਰੇ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਟੋਨਾ, ਜਤਿੰਦਰ ਸਿੰਘ ਕਾਕਾ, ਰਾਜਾ ਜਸਵਾਲ, ਗੋਗੀ ਜਸਵਾਲ, ਰਿਆਜ਼ ਮੁਹੰਮਦ, ਸਾਬੀ ਭਾਮ, ਬਿੱਲਾ ਭਾਮ, ਰਾਜਨ ਭਾਮ, ਕਾਰਤਿਕ, ਬਲਵੀਰ ਸਿੰਘ ਕੱਕੂ, ਨਰਿੰਦਰ ਪਾਲ ਕਾਲਾ ਆਦਿ ਨੇ ਦੱਸਿਆ ਕਿ 22 ਫਰਵਰੀ ਨੂੰ ਸ਼ਾਮ 4 ਵਜੇ ਭੰਡਾਰਾ ਹੋਵੇਗਾ ਤੇ 23 ਜਨਵਰੀ ਨੂੰ ਧੂਣੀ ਮੇਲੇ ਦੌਰਾਨ ਚਾਦਰ, ਝੰਡੇ ਤੇ ਚਿਰਾਗ਼ਾਂ ਦੀ ਰਸਮ ਤੋ ਉਪਰੰਤ ਰਾਤ ਨੂੰ ਧਰਮਵੀਰ ਪਰਦੇਸੀ ਸ਼ਾਹਣੀ ਕੋਲਾ ਧਾਰਮਿਕ ਡਰਾਮਾ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 2 ਕਾਬੂ ਅਗਲੀ ਖ਼ਬਰ ਰਣਜੋਧ ਸਿੰਘ ਨੇ ਗੇਟ ਮੂਹਰੇ ਕੂੜਾ ਸੁੱਟਣ ਵਾਲੇ ਗੁਆਂਢੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
Ad Position 24