18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜੈ ਮਾਂ ਮੰਦਰ ਵਿਖੇ ਗੋਵਰਧਨ ਪੂਜਾ ਕਰਵਾਈ <br/>

Ad Position 21
No active advertisement
ਮਾਨਸਾ ਵਿਖੇ ਗੋਵਰਧਨ ਪੂਜਾ ਕਰਵਾਉਣ ਮੌਕੇ ਗੁਣਗਾਨ ਕਰਦੀਆਂ ਹੋਈਆਂ ਔਰਤਾਂ | ਅਜੀਤ ਤਸਵੀਰ <br/> 23-10-2025
ਮਾਨਸਾ, 22 ਅਕਤੂਬਰ (ਸੱਭਿ.ਪ੍ਰਤੀ.)- ਸਥਾਨਕ ਜੈ ਮਾਂ ਮੰਦਰ ਵਿਖੇ ਗੋਵਰਧਨ ਪੂਜਾ ਕਰਵਾਈ ਗਈ | ਪੰਡਿਤ ਨਵਰਾਜ ਸ਼ਾਸਤਰੀ ਨੇ ਰੀਤੀ ਰਿਵਾਜ਼ਾਂ ਮੁਤਾਬਿਕ ਇਹ ਪੂਜਾ ਕਰਵਾਈ | ਕਾਰਤਿਕ ਮਹੀਨੇ ਦੀ ਚੱਲ ਰਹੀ ਕਥਾ ਮੌਕੇ ਅਨਕੁਟ ਦਾ ਕੜੀ ਚਾਵਲਾਂ ਦਾ ਵਿਸ਼ਾਲ ਭੰਡਾਰਾ ਲਗਾਇਆ ਗਿਆ | ਇਸ ਮੌਕੇ ਰਾਜ ਕੁਮਾਰ ਮਿੱਤਲ, ਬਿੰਦਰ ਪਾਲ, ਕਿ੍ਸ਼ਨ ਮਦਾਨ, ਭਗਵਾਨ ਦਾਸ, ਨਿਸ਼ੂ ਜਿੰਦਲ, ਵਿਨੋਦ ਕੁਮਾਰ ਭੰਮਾ, ਤਰਸੇਮ ਕੁਮਾਰ, ਗਗਨ ਸਿੰਗਲਾ, ਅੰਮਿ੍ਤ ਪਾਲ ਮਿੱਤਲ, ਸ਼ਾਮ ਲਾਲ ਗੋਇਲ, ਅੰਮਿ੍ਤ ਪਾਲ ਗੋਇਲ, ਮੁਕੇਸ਼ ਕੁਮਾਰ, ਰੀਟਾ ਮਦਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣ 'ਚ ਪੁਲਿਸ ਦਾ ਅਹਿਮ ਯੋਗਦਾਨ- ਸੰਦੀਪ ਕੁਮਾਰ ਮਲਿਕ ਅਗਲੀ ਖ਼ਬਰ ਸੂਬਾ ਪੱਧਰੀ ਡੈਲੀਗੇਟ ਇਜਲਾਸ 25 ਨੂੰ <br/>
Ad Position 24