13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵਿਚ ਲਗਾਏ ਬੂਟੇ <br/>

Ad Position 21
No active advertisement
ਬੂਟੇ ਲਗਾਉਣ ਮੌਕੇ ਸਰਵਣ ਕੁਮਾਰ ਸ਼ਰਮਾ, ਕਿਸ਼ਨ ਲਾਲ, ਡਾ. ਵਨੀਤ ਸ਼ਰਮਾ, ਰਵੀ ਕੁਮਾਰ, ਅਜਮੇਰ ਸਿੰਘ ਬਾਦਲ ਤੇ ਹੋਰ | ਤਸਵੀਰ: ਮੁਨੀਸ਼ <br/> 21-09-2025
ਜਲੰਧਰ, 20 ਸਤੰਬਰ (ਸ਼ਿਵ)-ਪੰਡਿਤ ਦੀਨ-ਦਿਆਲ ਉਪਾਧਿਆਇ ਸਿਮਿ੍ਤੀ ਮੰਚ ਨੇ ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵੈੱਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਭਾਰਤ ਮਾਤਾ ਦੇ ਮਹਾਨ ਸਪੂਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਹਫ਼ਤੇ ਦੇ ਚÏਥੇ ਦਿਨ ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵਿਚ ਬੂਟੇ ਲਗਾ ਕੇ ਮਨਾਇਆ ¢ ਇਸ ਮÏਕੇ ਪੰਡਿਤ ਦੀਨ-ਦਿਆਲ ਉਪਾਧਿਆਇ ਸਿਮਿ੍ਤੀ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਮੋਦੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸੇਵਾ ਵਿਚ ਜੁੜਨਾ ਚਾਹੀਦਾ ਹੈ¢ ਇਸ ਮÏਕੇ ਸਮਾਜਿਕ ਕਾਰਕੁਨ ਸ਼ਾਮ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਸਭ ਕੁੱਝ ਰਾਸ਼ਟਰ ਦੇ ਭਲੇ ਲਈ ਕੀਤਾ ਹੈ ਅਤੇ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ¢ ਉਨ੍ਹਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਸਮਾਜ ਵਿਚ ਕੁੱਝ ਚੰਗਾ ਕੰਮ ਕਰਕੇ ਸਮਾਜਿਕ ਏਕਤਾ ਬਣਾਈ ਰੱਖਣ ਦੀ ਹੈ¢ ਇਸ ਮੌਕੇ ਸਰਵਣ ਕੁਮਾਰ ਸ਼ਰਮਾ, ਡਾ. ਵਨੀਤ ਸ਼ਰਮਾ, ਕੌਂਸਲਰ ਰਵੀ ਕੁਮਾਰ, ਅਜਮੇਰ ਸਿੰਘ ਬਾਦਲ ਤੇ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ-7 ਫਾਟਕ ਖੁੱਲ੍ਹਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ-ਪ੍ਰੋ. ਕੰਵਰ ਸਰਤਾਜ ਅਗਲੀ ਖ਼ਬਰ ਸ਼ਿਵ ਰਾਮ ਕਲਾ ਮੰਚ ਵਲੋਂ ਰਾਮ ਲੀਲ੍ਹਾ ਬਾਬਤ ਭੂਮੀ ਪੂਜਨ ਰਾਮ ਲੀਲ੍ਹਾ ਭਲਕੇ
Ad Position 24