17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-10-2025
ਅਹਿਮਦਗੜ੍ਹ, 22 ਅਕਤੂਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ) - ਬਾਬਾ ਵਿਸ਼ਵਕਰਮਾ ਪੂਜਾ ਦਿਵਸ ਸਮਾਗਮ ਸ੍ਰੀ ਬਾਬਾ ਵਿਸ਼ਵਕਰਮਾ ਮੰਦਿਰ ਪ੍ਰਬੰਧਕ ਕਮੇਟੀ ਪ੍ਰਧਾਨ ਤਰਲੋਚਨ ਸਿੰਘ ਚਾਪੜਾ ਅਤੇ ਸਮੂਹ ਮੈਂਬਰਾਂ ਦੀ ਅਗਵਾਈ ਵਿਚ ਮਨਾਇਆ ਗਿਆ | ਹਵਨ ਯੱਗ ਉਪਰੰਤ ਝੰਡੇ ਦੀ ਰਸਮ ਸੁਖਵੀਰ ਸਿੰਘ ਰਾਜੂ ਲੋਟੇ ਵਲੋਂ ਕੀਤੀ ਗਈ | ਸਮਾਗਮ ਦੌਰਾਨ ਮੁੱਖ ਮਹਿਮਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਅਤੇ ਸਮੂਹ ਕਿਰਤੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ | ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਗਵਾਈ | ਇਸ ਮੌਕੇ 'ਤੇ ਪ੍ਰਧਾਨ ਤਿਰਲੋਚਨ ਸਿੰਘ ਚਾਪੜਾ, ਸੈਕਟਰੀ ਜਗਦੇਵ ਸਿੰਘ ਹੂੰਝਣ, ਖ਼ਜ਼ਾਨਚੀ ਸਤਵੰਤ ਸਿੰਘ ਹੂੰਝਣ, ਦਰਸ਼ਨ ਸਿੰਘ ਲੋਟੇ, ਜੋਗਿੰਦਰ ਸਿੰਘ ਜੋਗਾ, ਹਰਬੰਸ ਸਿੰਘ ਲਹਿਰਾ, ਗੁਰਮੀਤ ਸਿੰਘ ਉੱਭੀ, ਜਸਵੰਤ ਸਿੰਘ ਗੋਗਾ, ਕੁਲਵੰਤ ਸਿੰਘ ਸੋਹਲ, ਇੰਦਰ ਸਿੰਘ ਘਟੌੜਾ, ਰਣਧੀਰ ਸਿੰਘ ਹੂੰਝਣ, ਜਸਵਿੰਦਰ ਸਿੰਘ ਜੱਸੀ, ਪਿ੍ਤਪਾਲ ਸਿੰਘ ਲੋਟੇ, ਹਰਦੀਪ ਸਿੰਘ ਹੂੰਝਣ, ਰਵਿੰਦਰ ਬੱਬੂ ਬੋੜਹਾਈ, ਗੁਰਮੀਤ ਸਿੰਘ ਹੂੰਝਣ, ਮਹਿੰਦਰ ਸਿੰਘ ਬੋੜਹਾਈ, ਕਿ੍ਸ਼ਨ ਸਿੰਘ ਰਾਜੜ, ਕਮਲਜੀਤ ਸਿੰਘ ਉੱਭੀ, ਮਿੰਟੂ ਲੋਟੇ, ਬਘੇਲ ਸਿੰਘ ਉੱਭੀ, ਹਰਵਿੰਦਰ ਸਿੰਘ ਖ਼ਾਲਸਾ, ਚਰਨਜੀਤ ਸਿੰਘ, ਲਾਲ ਸਿੰਘ, ਗੁਲਾਬ ਸਿੰਘ, ਅਮਰਜੀਤ ਲਾਡੀ, ਕਾਲਾ ਟਾਇਰ, ਕਾਲਾ ਦੁਲਮਾ, ਜਸਵਿੰਦਰ ਸਿੰਘ ਲੁਧਿਆਣਾ, ਭਗਵੰਤ ਸਿੰਘ, ਵਰਿੰਦਰ ਸਿੰਘ, ਜਸਦੀਪ ਸਿੰਘ, ਮਾਸਟਰ ਬਲਬੀਰ ਸਿੰਘ, ਮਾਸਟਰ ਪਰਮਜੀਤ ਸਿੰਘ ਜਵੰਧਾ, ਨਿਰਭੈ ਸਿੰਘ ਅਮਰਪੁਰਾ, ਤਰਸੇਮ ਸਿੰਘ, ਰਵਿੰਦਰ ਬੱਲੋਵਾਲ, ਜਰਨੈਲ ਸਿੰਘ, ਮਲਵਿੰਦਰ ਸਿੰਘ ਸੋਹਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜ ਸਿੰਘ ਭੋਡੇ ਬਣੇ ਵਿਸ਼ਵਕਰਮਾ ਮੰਦਰ ਕਮੇਟੀ ਸੁਨਾਮ ਦੇ ਪ੍ਰਧਾਨ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ 126 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਵੰਡੇ
Ad Position 24