11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਨੰਬਰਦਾਰਾਂ ਦੇ ਖਾਤਿਆਂ ਵਿਚ ਮਾਣ ਭੱਤਾ ਪਇਆ

Ad Position 21
No active advertisement
ਅਜੀਤ ਡੈਸਕ 18-10-2025
ਜੈਂਤੀਪੁਰ/ਟਾਹਲੀ ਸਾਹਿਬ, 17 ਅਕਤੂਬਰ (ਭੁਪਿੰਦਰ ਸਿੰਘ ਗਿੱਲ, ਵਿਨੋਦ ਭੀਲੋਵਾਲ)-ਪੰਜਾਬ ਨੰਬਰਦਾਰ ਯੂਨੀਅਨ 643 ਤਹਿਸੀਲ ਮਜੀਠਾ ਦੇ ਸਮੂਹ ਨੰਬਰਦਾਰ ਸਾਥੀਆਂ ਦੇ ਲਈ ਤਹਿਸੀਲ ਮਜੀਠਾ ਦੇ ਤਹਿਸੀਲਦਾਰ ਹਮੀਰ ਸਿੰਘ, ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਅਤੇ ਦਫਤਰ ਕਾਨੂੰਗੋ ਨਰਿੰਦਰ ਕੁਮਾਰ ਤੇ ਬਿੱਲ ਕਲਰਕ ਪਵਨ ਕੁਮਾਰ ਵਲੋਂ ਪੰਜਾਬ ਨੰਬਰਦਾਰ ਯੂਨੀਅਨ 643 ਦੇ ਪ੍ਰਧਾਨ ਰਣਜੀਤ ਸਿੰਘ ਰਾਜਾ ਨੰਬਰਦਾਰ ਮੀਆਂ ਪੰਧੇਰ ਅਤੇ ਜਰਨਲ ਸਕੱਤਰ ਅਵਤਾਰ ਸਿੰਘ ਰੂਪੋਵਾਲੀ ਦੇ ਉੱਦਮ ਸਦਕਾ ਤਹਿਸੀਲ ਮਜੀਠਾ ਦੇ ਸਮੂਹ ਨੰਬਰਦਾਰਾਂ ਦੇ ਖਾਤਿਆਂ ਵਿਚ 6 ਮਹੀਨੇ ਦਾ ਮਾਣ ਭੱਤਾ 9000 ਪਵਾ ਦਿਤਾ ਗਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲ ਪ੍ਰਧਾਨ ਰਾਜਾ ਮੀਆਂ ਪੰਧੇਰ ਨੇ ਕਿਹਾ ਕਿ ਮਜੀਠਾ ਤਹਿਸੀਲ ਦੇ ਸਾਰੇ ਹੀ ਨੰਬਰਦਾਰ ਸਾਥੀ ਆਪੋ ਆਪਣਾ ਮਾਣ ਭੱਤਾ ਕਢਵਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ 7ਵਾਂ ਕਬੱਡੀ ਕੱਪ ਸਮਾਪਤ <br/> ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜ੍ਹੇ ਨੂੰ ਸਮਰਪਿਤ 30ਵਾਂ ਮਹਾਨ ਕੀਰਤਨ ਦਰਬਾਰ 22 ਨੂੰ ਤੇ ਅਲੌਕਿ...
Ad Position 24