17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਜੇਸ਼ ਅਰੋੜਾ, ਕੇਸਰੀ ਨੰਦਨ ਟਰੇਡਿੰਗ ਕੰਪਨੀ ਸਬਜ਼ੀ ਮੰਡੀ ਵੱਲ੍ਹਾ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 21-09-2025
ਨਵਾਂ ਪਿੰਡ, 20 ਸਤੰਬਰ (ਜਸਪਾਲ ਸਿੰਘ)-ਕੇਸਰੀ ਨੰਦਨ ਟਰੇਡਿੰਗ ਕੰਪਨੀ ਦੁਕਾਨ ਨੰਬਰ 102, ਸਬਜ਼ੀ ਮੰਡੀ ਵੱਲ੍ਹਾ (ਅੰਮਿ੍ਤਸਰ) ਦੇ ਮਾਲਕ ਸ਼੍ਰੀ ਰਾਜੇਸ਼ ਅਰੋੜਾ ਦਾ ਬੀਤੇ ਕੱਲ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਵੈਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ (ਰਜਿ :), ਸਬਜ਼ੀ ਮੰਡੀ ਵੱਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਗੁਰਸੇਵਕ ਸਿੰਘ ਜੋਸਨ, ਓਮ ਪ੍ਰਕਾਸ਼ ਅਰੋੜਾ ਲਾਟੀ ਸ਼ਾਹ ਚੀਫ਼ ਪੈਟਰਨ, ਰਵਿੰਦਰ ਸਿੰਘ ਸੇਖੋਂ ਚੇਅਰਮੈਨ, ਸੁਰਿੰਦਰ ਬਿੰਦਰਾ ਜਨਰਲ ਸਕੱਤਰ, ਸੀਨੀਅਰ ਵਾਈਸ ਪ੍ਰਧਾਨ ਮਹਿੰਦਰ ਸਿੰਘ, ਰਣਜੀਤ ਸਿੰਘ ਵਾਈਸ ਪ੍ਰਧਾਨ, ਜਸਪਾਲ ਸਿੰਘ ਸੇਠੀ ਵਾਈਸ ਪ੍ਰਧਾਨ, ਬੱਬੂ ਬਜਾਜ, ਭੁਪਿੰਦਰ ਸਿੰਘ, ਅਜੇ, ਬਾਟੀ, ਹਰਮਨ ਢੋਟ, ਨਾਟੀ 49, ਸੇਠੀ 60, ਬਿੱਟੂ 56, ਸਨੀ 52, ਲਵੀ 102 ਤੇ ਆਰ.ਪੀ. ਐੱਸ. 62 ਨਖਿਲ ਅਰੋੜਾ ਆਦਿ ਵਲੋਂ ਰਾਜੇਸ਼ ਅਰੋੜਾ ਦੀ ਮੌਤ ਨਾਲ ਫਰਮ, ਐਸੋਸੀਏਸ਼ਨ ਤੇ ਪਰਿਵਾਰ ਨੂੰ ਪਿਆ ਕਦੀਂ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਉਨ੍ਹਾਂ ਵਲੋਂ ਸਮੂਹ ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਸ਼੍ਰੀ ਰਾਜੇਸ਼ ਅਰੋੜਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 11 ਵਜੇ ਦੁਰਗਿਆਣਾ ਸ਼ਮਸ਼ਾਨਘਾਟ, ਅੰਮਿ੍ਤਸਰ ਵਿਖੇ ਕੀਤਾ ਗਿਆ | ਇਸ ਮੌਕੇ ਸਮੂਹ ਆੜ੍ਹਤੀ ਭਾਈਚਾਰਾ, ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਤੇ ਰਾਜਸੀ ਸ਼ਖ਼ਸੀਅਤਾਂ ਅਤੇ ਸਵ : ਰਾਜੇਸ਼ ਅਰੋੜਾ ਦੇ ਸਾਕ ਸੰਬੰਧੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਇਮਾਰਤ 'ਤੇ ਮਾੜਾ ਮਟੀਰੀਅਲ ਵਰਤਣ ਕਾਰਨ ਕਿਸਾਨ ਯੂਨੀਅਨ ਵਲੋਂ ਨਾਅਰੇਬਾਜ਼ੀ <br/> ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਦਿੱਤੇ ਸਮਰਥਨ ਲਈ ਹਮੇਸ਼ਾ ਰਿਣੀ ਰਹਾਂਗੇ-ਵਿੱਕੀ ਭਿੰਡਰ,...
Ad Position 24