11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੋਟਰਸਾਈਕਲ ਚੋਰੀ ਹੋਣ ਦੇ ਦੋਸ਼ ਹੇਠ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 18-10-2025
ਮਾਜਰੀ, 17 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਸਿਸਵਾਂ-ਸੁਲਤਾਨਪੁਰ ਟੱਪਰੀਆਂ ਸੰਪਰਕ ਸੜਕ ਤੋਂ ਅਣਪਛਾਤੇ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ | ਇਸ ਸੰਬੰਧੀ ਮੋਟਰਸਾਈਕਲ ਸਵਾਰ ਮੁੰਨਾ ਪੁੱਤਰ ਭੀਖਮ ਵਾਸੀ ਸਿਸਵਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਸ ਨੇ ਢਿੱਲੋਂ ਫਾਰਮ ਦੇ ਕੋਲ ਮੋਟਰਸਾਈਕਲ ਸੜਕ ਕਿਨਾਰੇ ਖੜ੍ਹਾ ਕੀਤਾ ਤਾਂ ਟੀ-ਪੁਆਇੰਟ ਮਾਜਰਾ ਵਲੋਂ ਇਕ ਹੋਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਚਾਰ ਲੜਕੇ ਆਏ, ਜੋ ਕਿ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਬੱਦੀ ਵੱਲ ਨੂੰ ਫ਼ਰਾਰ ਹੋ ਗਏ | ਇਸ ਸੰਬੰਧ ਮੁੱਲਾਂਪੁਰ ਗਰੀਬਦਾਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਹਿਤਾਚੀ ਦੇ ਦੋ ਏਅਰ ਕੰਡੀਸ਼ਨਿੰਗ ਡਿਜ਼ਾਇਨ ਕਾਨਸੈਪਟਸ ਨੇ ਰੈੱਡ ਡਾਟ ਡਿਜ਼ਾਇਨ ਕਾਨਸੈਪਟ ਅਵਾਰਡਸ-2025 ਜਿੱਤੇ <br/> ਅਗਲੀ ਖ਼ਬਰ ਯੂ. ਟੀ. ਮੁੱਖ ਸਕੱਤਰ ਨੇ ਹਾਊਸਿੰਗ ਬੋਰਡ ਦੇ ਕੰਮਕਾਜ ਦੀ ਕੀਤੀ ਸਮੀਖਿਆ ਮੀਟਿੰਗ <br/>
Ad Position 24