14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਤਲੁਜ ਕਲੱਬ ਵਿਖੇ ਮਨਾਈ ਗ੍ਰੀਨ ਦੀਵਾਲੀ <br/>

Ad Position 21
No active advertisement
ਅਜੀਤ ਡੈਸਕ 22-10-2025
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਤਲੁਜ ਕਲੱਬ ਵਿਖੇ ਜਨਰਲ ਸਕੱਤਰ ਡਾ. ਅਸ਼ੀਸ਼ ਆਹੂਜਾ, ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਗ੍ਰੀਨ ਦੀਵਾਲੀ ਮਨਾਈ ਗਈ | ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਇਕ ਦੂਜੇ ਨੂੰ ਮਠਿਆਈ ਤੇ ਫੁੱਲ ਭੇਟ ਕੀਤੇ | ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਨੰੂ ਸਾਰਿਆਂ ਨੰੂ ਦੀਵਾਲੀ ਮੌਕੇ ਪਟਾਕੇ ਨਾ ਚਲਾਕੇ ਇਸ ਨੰੂ ਗ੍ਰੀਨ ਦੀਵਾਲੀ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ ਅਤੇ ਆਪਸੀ ਪਿਆਰ ਤੇ ਸਦਭਾਵਨਾ ਨੰੂ ਹੋਰ ਮਜਬੂਤ ਕਰਨਾ ਚਾਹੀਦਾ ਹੈ | ਇਸ ਮੌਕੇ ਜਸਵੰਤ ਸਿੰਘ, ਐਡਵੋਕੇਟ ਅੰਕੁਰ ਘਈ, ਦੀਪਕ ਚੌਪੜਾ, ਡਾ. ਸੁਲਭਾ, ਗੌਰਵ ਛਾਬੜਾ, ਸਤੀਸ਼ ਸ਼ਰਮਾ, ਮੇਅਰ ਆਈ.ਐਸ. ਸੰਧੂ, ਕਰਨਲ ਕਾਹਲੋਂ, ਮੁਕੇਸ਼ ਸੂਦ, ਜੋਗਾ ਸਿੰਘ, ਵਿਵੇਕ ਸ਼ਰਮਾ, ਭਾਰਤ ਭੂਸ਼ਨ, ਡਾ. ਅਰਵਿੰਦਰ ਗੰਭੀਰ, ਵਿਨੋਦ ਤਲਵਾੜ, ਡਾ. ਮਨੋਜ ਸੋਬਤੀ, ਅਨੰਤ ਜੀਤ ਕੌਰ, ਡਾ. ਅਜੀਤ ਸਿੰਘ ਚਾਵਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸ਼ਾਲੀਮਾਰ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਦੀਵਾਲੀ ਤਿਉਹਾਰ <br/>
Ad Position 24