18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਾਕਿਸਤਾਨ ਤਰਫੋਂ ਆਏ ਡਰੋਨ ਤੋੋਂ ਖੇਮਕਰਨ ਸ਼ਹਿਰ 'ਚ ਕੋਠੇ 'ਤੇ ਡਿੱਗੇ ਪੈਕੇਟ 'ਚੋੋਂ ਅੱਧਾ ਕਿੱਲੋ ਹੈਰੋਇਨ ਬਰਾਮਦ <br/>

Ad Position 21
No active advertisement
ਅਜੀਤ ਡੈਸਕ 21-09-2025
ਖੇਮਕਰਨ, 20 ਸਤੰਬਰ (ਰਾਕੇਸ਼ ਬਿੱਲਾ)-ਪਾਕਿਸਤਾਨ ਤਰਫੋੋਂ ਬੀਤੀ ਰਾਤ ਆਏ ਇਕ ਡਰੋਨ ਰਾਂਹੀਂ ਖੇਮਕਰਨ ਸ਼ਹਿਰ 'ਚ ਕਿਸੇ ਵਿਅਕਤੀ ਦੇ ਕੋਠੇ 'ਤੇ ਡਿੱਗੇ ਪੈਕੇਟ 'ਚੋੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ ਹੈ | ਇਸ ਸੰਬੰਧੀ ਥਾਣਾ ਖੇਮਕਰਨ ਦੀ ਪੁਲਿਸ ਵਲੋਂ ਘਰ ਦੇ ਮਾਲਕ ਦੀ ਸੂਚਨਾ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ | ਜਾਣਕਾਰੀ ਦਿੱਦਿਆ ਥਾਣਾ ਮੁਖੀ ਬਲਬੀਰ ਸਿੰਘ ਕਾਹਲਾੋ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਵਿਅਕਤੀ ਰਮੇਸ਼ ਕੁਮਾਰ ਪੁੱਤਰ ਸਵ.ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 10 ਖੇਮਕਰਨ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ਦੀ ਛੱਤ 'ਤੇ ਰਾਤ ਨੂੰ ਆਸਮਾਨ ਵਲੋਂ ਕੋਈ ਸ਼ੱਕੀ ਚੀਜ (ਪੈਕੇਟ) ਡਿੱਗਾ ਪਿਆ ਹੈ, ਜਿਸ 'ਤੇ ਤੁਰੰਤ ਏ.ਐੱਸ.ਆਈ. ਜਗਦੀਸ਼ ਰਾਜ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਜਦ ਸ਼ੱਕੀ ਪੈਕੇਟ ਦੀ ਜਾਂਚ ਕੀਤੀ ਤਾਂ ਉਸ 'ਚੋੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ ਹੈ | ਜਿਸ ਸੰਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜੋਕੇ ਦੇ ਸਰਹੱਦੀ ਖੇਤਰ ਵਿਚ ਤਲਾਸ਼ੀ ਮੁਹਿੰਮ ਦੌਰਾਨ 995 ਗ੍ਰਾਮ ਹੈਰੋਇਨ ਬਰਾਮਦ <br/> ਅਗਲੀ ਖ਼ਬਰ ਨਗਰ ਕੌਂਸਲ ਵਲੋਂ ਸ਼ਹਿਰ 'ਚ ਲਗਾਈਆਂ ਰੰਗ ਬਿਰੰਗੀਆਂ ਲਾਈਟਾਂ ਵਿਚ ਹੋਏ ਘਪਲੇ ਦੀ ਹੋਵੇ ਜਾਂਚ-ਸਤਵਿੰਦਰ ਸਿੰਘ <br/>
Ad Position 24