15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਟਰਾਂਸਫਾਰਮ ਚੋਰੀ <br/>

Ad Position 21
No active advertisement
ਅਜੀਤ ਡੈਸਕ 06-11-2025
ਘੁੰਮਣਾਂ, 5 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾਂ 'ਚ ਸੰਗਤਪੁਰ ਰੋਡ 'ਤੇ ਜਗਤਾਰ ਸਿੰਘ ਦੀ ਮੋਟਰ ਦਾ ਚੋਰਾਂ ਵੱਲੋਂ ਟ੍ਰਾਂਸਫਾਰਮ ਚੋਰੀ ਕੀਤਾ ਗਿਆ | ਚੋਰ ਖੰਬੇ ਤੋਂ ਥੱਲੇ ਸੁੱਟ ਕੇ ਟਰਾਂਸਫਾਰਮ ਵਿੱਚੋਂ ਤਾਂਬਾ ਚੋਰੀ ਕਰਕੇ ਲੈ ਗਏ | ਖੋਲ ਛੱਡ ਗਏ ਉਨਾਂ ਦੀ ਮੋਟਰ ਦਾ ਜਿੰਦਰਾ ਭੰਨ ਕੇ ਤਾਰਾਂ ਦੀ ਵੱਢ ਕੇ ਲੈ ਗਏ | ਉਨ੍ਹਾਂ ਦੇ ਪਰਿਵਾਰਿਕ ਮੈਂਬਰ ਪਾਲਾ ਸਿੰਘ ਨੇ ਦੱਸਿਆ ਕਿ ਜਦੋਂ ਜਗਤਾਰ ਸਿੰਘ ਦਾ ਪੋਤਰਾ ਚਾਰੇ ਨੂੰ ਪਾਣੀ ਲਗਾਉਣ ਆਇਆ ਤਾਂ ਖੰਬੇ 'ਤੇ ਟਰਾਂਸਫਾਰਮ ਨਹੀਂ ਸੀ | ਇਸ ਸਬੰਧ ਪੁਲਿਸ ਚੌਂਕੀ ਕਟਾਰੀਆ ਤੇ ਬਿਜਲੀ ਮਹਿਕਮੇ ਨੂੰ ਸੂਚਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਵ. ਬੂਟਾ ਸਿੰਘ ਖ਼ਿਲਾਫ਼ ਰਾਜਾ ਵੜਿੰਗ ਵਲੋਂ ਕੀਤੀ ਟਿੱਪਣੀ ਦਾ ਖ਼ਮਿਆਜ਼ਾ ਪੂਰੀ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ –... ਅਗਲੀ ਖ਼ਬਰ ਰਾਸ਼ਨ ਡਿੱਪੂ ਹੋਲਡਰ ਵਲੋਂ 7 ਨੂੰ ਤਰਨਤਾਰਨ ਵਿਖੇ ਦਿੱਤਾ ਜਾਵੇਗਾ ਰੋਸ ਧਰਨਾ
Ad Position 24