15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਮਿਉੂਨਿਟੀ ਸੈਂਟਰ ਦੀ ਇਮਾਰਤ 'ਤੇ ਲੈਂਟਰ ਪਾਇਆ <br/>

Ad Position 21
No active advertisement
ਅਜੀਤ ਡੈਸਕ 06-11-2025
ਬਹਿਰਾਮ, 5 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਮੱਲ੍ਹਾ ਸੋਢੀਆ ਵਿਖੇ ਕਮਿਊਨਿਟੀ ਸੈਂਟਰ ਦੀ ਇਮਾਰਤ 'ਤੇ ਲੈਂਟਰ ਪਾਉਣ ਮੌਕੇ ਸਰਪੰਚ ਗੁਰਮਿੰਦਰ ਸਿੰਘ ਨੇ ਕਿਹਾ ਕਿ ਉਕਤ ਇਮਾਰਤ 'ਤੇ ਕਾਫੀ ਲੰਮੇ ਸਮੇਂ ਤੋਂ ਲੈਂਟਰ ਨਹੀਂ ਸੀ ਪਾਇਆ ਗਿਆ | ਨਵੀਂ ਬਣੀ ਪੰਚਾਇਤ ਨੇ ਇਸ ਕੰਮ ਨੂੰ ਨੇਪਰੇ ਚਾੜਿ੍ਹਆ | ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਡਿੰਪਲ, ਨਿਰਮਲ ਨਿੰਮਾ ਪੰਚ, ਪਰਮਜੀਤ ਸਿੰਘ ਗਰੇਵਾਲ, ਅਮਰ ਨਾਥ, ਬਲਕਾਰ ਸਿੰਘ, ਕਰਨੈਲ ਰਾਮ, ਤਰਸੇਮ ਲਾਲ ਤੇ ਮਿਸਤਰੀ ਗੋਪੀ ਆਦਿ ਹਾਜਰ ਸੀ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਮਾਡਲ ਸਕੂਲ ਵਿਖੇ ਕਰਵਾਏ ਗਏੇ ਫੈਂਸੀ ਡਰੈੱਸ ਮੁਕਾਬਲੇ <br/> ਅਗਲੀ ਖ਼ਬਰ ਨਗਰ ਕੀਰਤਨ ਦੀ ਤੁੰਗਲ ਗੇਟ ਪਹੁੰਚਣ 'ਤੇ ਕੀਤੀ ਗਈ ਸੇਵਾ <br/>
Ad Position 24