24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਮਾਜ ਸੇਵਕ ਹਰਜਿੰਦਰ ਪੌਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 17-10-2025
ਘੁੰਮਣਾਂ, 16 ਅਕਤੂਬਰ (ਮਹਿੰਦਰਪਾਲ ਸਿੰਘ)-ਸਮਾਜ ਸੇਵਕ ਹਰਜਿੰਦਰ ਪੌਲ ਤੇ ਹਰਮੇਸ਼ ਪੌਲ ਵਲੋਂ ਆਪਣੇ ਪਿਤਾ ਪਿਆਰਾ ਰਾਮ ਪਟਵਾਰੀ 'ਤੇ ਮਾਤਾ ਪ੍ਰਕਾਸ਼ ਕੌਰ ਯੂ. ਕੇ. ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵਾਸਤੇ 10 ਹਜ਼ਾਰ ਰੁਪਏ ਦਾਨ ਕੀਤੇ | ਉਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਸਨਮਾਨ ਤੇ ਧੰਨਵਾਦ ਕੀਤਾ | ਇਸ ਮੌਕੇ ਪ੍ਰਕਾਸ਼, ਮਹਿੰਦਰ ਪਾਲ, ਕੁਲਵੀਰ ਰਾਮ, ਆਰੀਅਨ, ਸੁਰਿੰਦਰ ਕੁਮਾਰ, ਪ੍ਰਭਜੀਤ ਝੱਮਟ, ਮੁਕਲ, ਰਾਜ, ਦੇਵ ਰਾਮ, ਕਸ਼ਮੀਰ ਲਾਲ, ਮਦਨ ਲਾਲ, ਬਿੱਲਾ ਫਗਵਾੜਾ, ਮਨਜੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਆਮ ਅਰਜ਼ੀ 'ਤੇ ਹੀ ਮੁਹੱਈਆ ਕਰਵਾਏ ਜਾਣ-ਡਾ: ਸਤਨਾਮ ਸਿੰਘ ਅਜਨਾਲਾ <br/... ਅਗਲੀ ਖ਼ਬਰ ਕੇ. ਸੀ. ਮੈਨੇਜਮੈਂਟ 'ਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਨੇ ਬੂਟੇ ਲਗਾਏ
Ad Position 24