25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵੁੱਡਬਰੀ ਵਰਲਡ ਸਕੂਲ ਨੇ ਪ੍ਰੋੋ ਕਰਾਟੇ ਲੀਗ ਸੀਜ਼ਨ 2 'ਚ ਨੌਵੀਂ ਵਾਰ ਓਵਰਆਲ ਚੈਂਪੀਅਨ ਟਰਾਫ਼ੀ ਜਿੱਤੀ

Ad Position 21
No active advertisement
ਅਜੀਤ ਡੈਸਕ 17-10-2025
ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀ ਹਰ ਖੇਤਰ 'ਚ ਮੱਲਾਂ ਮਾਰਦੇ ਆਏ ਹਨ | ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ ਜਾਂ ਫਿਰ ਖੇਡਾਂ ਦਾ ਖੇਤਰ ਕਿਉਂ ਨਾ ਹੋਵੇ, ਇਸ ਤੱਥ ਨੂੰ ਸਹੀ ਸਾਬਤ ਕਰਦੇ ਹੋਏ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪਰੋ ਕਰਾਟੇ ਚੈਂਪੀਅਨਸ਼ਿਪ ਜੋ ਕਿ ਪਠਾਨਕੋਟ 'ਚ ਕਰਵਾਈ ਗਈ, ਜਿਸ 'ਚ ਮੱਲਾਂ ਮਾਰੀਆਂ ਤੇ ਜਿੱਤ ਹਾਸਿਲ ਕੀਤੀ | ਚੈਂਪੀਅਨਸ਼ਿਪ 'ਚ ਵੁੱਡਵਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ 5 ਸੋਨੇ ਦੇ ਤਗਮੇ, 10 ਚਾਂਦੀ ਦੇ ਤਗਮੇ ਤੇ 15 ਕਾਂਸੇ ਦੇ ਤਗਮੇ ਤੇ 22 ਪਾਰਟੀਸਿਪੇਸ਼ਨ ਕੱਪ ਹਾਸਿਲ ਕੀਤੇ | ਇਸ ਪਰੋ ਕਰਾਟੇ ਲੀਗ 'ਚ ਦੇਸ਼ ਭਰ ਦੇ ਲਗਪਗ 350 ਵਿਦਿਆਰਥੀਆਂ ਨੇ ਭਾਗ ਲਿਆ | ਵੱੁਡਬਰੀ ਸਕੂਲ ਦੇ ਵਿਦਿਆਰਥੀਆਂ ਨੇ 9ਵੀਂ ਵਾਰ ਓਵਰਆਲ ਟਰਾਫ਼ੀ 'ਤੇ ਕਬਜ਼ਾ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਤੇ ਮੁੱਖ ਅਧਿਆਪਕਾ ਮੈਡਮ ਮਧੂ ਡੋਗਰਾ ਨੇ ਸਾਰੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਭਵਿੱਖ ਵਿਚ ਖੇਡਾਂ 'ਚ ਏਦਾਂ ਹੀ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ ਤੇ ਨਾਲ ਹੀ ਦੱਸਿਆ ਕਿ ਖੇਡਾਂ ਸਾਡੇ ਜੀਵਨ ਲਈ ਬਹੁਤ
Ad Position 22
No active advertisement
ਪਿਛਲੀ ਖ਼ਬਰ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਜਥੇਬੰਦੀ ਨੇ ਮਹੱਲਾ ਕੱਢਿਆ ਅਗਲੀ ਖ਼ਬਰ ਕਿ੍ਸ਼ਨਕਾਂਤ ਜੋਸ਼ੀ ਤੇ ਵਿਕੀ ਜੋਸ਼ੀ ਫਾਊਾਡੇਸ਼ਨ ਯੂ. ਐੱਸ. ਏ. ਨੇ ਹੋਣਹਾਰ ਵਿਦਿਆਰਥੀਆਂ ਨੂੰ ਲੱਖਾਂ ਦੇ ਪੁਰਸਕਾਰਾਂ ਨ...
Ad Position 24