ਵਾਸ਼ਿੰਗਟਨ, ਡੀ.ਸੀ., 21 ਨਵੰਬਰ - ਅਮਰੀਕੀ ਵਿਦੇਸ਼ ਮੰਤਰੀ (ਸੈਕਟਰੀ ਆਫ਼ ਸਟੇਟ) ਮਾਰਕੋ ਰੂਬੀਓ ਦਾ ਕਹਿਣਾ ਹੈ, "ਸੰਯੁਕਤ ਰਾਜ ਅਮਰੀਕਾ ਨੇ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਇਸ ਸਮੂਹ ਵਿਚ ਕਾਫ਼ੀ ਸਮਾਂ ਲਗਾਇਆ ਹੈ ਅਤੇ ਇਹ ਇਕ ਬਹੁਤ ਮਹੱਤਵਪੂਰਨ ਮੰਚ ਵੀ ਹੈ। ਪ੍ਰਧਾਨ ਮੰਤਰੀ ਮੋਦੀ ਉੱਥੇ ਮੌਜੂਦ ਸਨ; ਵੱਖ-ਵੱਖ ਦੇਸ਼ਾਂ ਦੇ ਮੁਖੀ ਉੱਥੇ ਸਨ। ਇਹ ਚਾਰ ਬਹੁਤ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਹਨ, ਜੋ ਮਿਲ ਕੇ ਕੰਮ ਕਰਦਿਆਂ ਅਮਰੀਕੀ ਉਤਪਾਦਾਂ ਲਈ ਰੁਜ਼ਗਾਰ ਅਤੇ ਬਾਜ਼ਾਰ ਪੈਦਾ ਕਰ ਸਕਦੀਆਂ ਹਨ, ਅਤੇ ਨਾਲ ਹੀ ਕਈ ਹੋਰ ਮੁੱਦਿਆਂ 'ਤੇ ਵੀ ਸਹਿਯੋਗ ਕਰ ਸਕਦੀਆਂ ਹਨ..."।
ਤਾਜ਼ਾ ਖ਼ਬਰਾਂ
Free
ਬਹੁਤ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਹਨ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ - ਮਾਰਕੋ ਰੂਬੀਓ
ਵਾਸ਼ਿੰਗਟਨ, ਡੀ.ਸੀ., 21 ਨਵੰਬਰ - ਅਮਰੀਕੀ ਵਿਦੇਸ਼ ਮੰਤਰੀ (ਸੈਕਟਰੀ ਆਫ਼ ਸਟੇਟ) ਮਾਰਕੋ ਰੂਬੀਓ ਦਾ ਕਹਿਣਾ ਹੈ, "ਸੰਯੁਕਤ ਰਾਜ ਅਮਰੀਕਾ ਨੇ ਭਾਰਤ, ਆਸਟ੍ਰੇਲੀਆ, ਜਾਪਾਨ...
ਅਜੀਤ ਡੈਸਕ
21-11-2026