ਉਜੈਨ (ਮੱਧ ਪ੍ਰਦੇਸ਼), 11 ਨਵੰਬਰ - ਉਜੈਨ ਵਿਖੇ ਇਕ ਪੰਜ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ। ਉੱਪਰਲੀਆਂ ਮੰਜ਼ਿਲਾਂ 'ਤੇ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਅੱਗ ਬੁਝਾਉਣ ਲਈ ਕਈ ਫਾਇਰ ਟੈਂਡਰ (ਅੱਗ ਬੁਝਾਊ ਗੱਡੀਆਂ) ਕੰਮ ਵਿਚ ਲੱਗੇ ਹੋਏ ਹਨ। ਇਹ ਘਟਨਾ ਪੁਰਾਣੀ ਸੈਂਟਰਲ ਕੋਤਵਾਲੀ ਦੇ ਨੇੜੇ ਸਥਿਤ 'ਬਗਾਡੀਆ ਟਾਵਰ' ਵਿਚ ਵਾਪਰੀ। ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ ਅਤੇ ਨਗਰ ਨਿਗਮ ਦੇ ਕਰਮਚਾਰੀ ਮੌਕੇ 'ਤੇ ਮੌਜੂਦ ਹਨ।
ਤਾਜ਼ਾ ਖ਼ਬਰਾਂ
Free
ਮੱਧ ਪ੍ਰਦੇਸ਼ - ਪੰਜ ਮੰਜ਼ਿਲਾ ਇਮਾਰਤ ਚ ਲੱਗੀ ਅੱਗ
ਉਜੈਨ (ਮੱਧ ਪ੍ਰਦੇਸ਼), 11 ਨਵੰਬਰ - ਉਜੈਨ ਵਿਖੇ ਇਕ ਪੰਜ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ। ਉੱਪਰਲੀਆਂ ਮੰਜ਼ਿਲਾਂ 'ਤੇ ਫਸੇ...
ਅਜੀਤ ਡੈਸਕ
11-11-2026