10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸੋਨੀਆ ਗਾਂਧੀ ਦੀ ਕਿਤਾਬ "Belonging: A Journey of Love" ਹੋਈ ਲਾਂਚ

ਨਵੀਂ ਦਿੱਲੀ, 10 ਨਵੰਬਰ- ਸੋਨੀਆ ਗਾਂਧੀ ਦੀ ਕਿਤਾਬ "Belonging: A Journey of Love" ਅੱਜ ਲਾਂਚ ਕੀਤੀ ਗਈ। ਇਸ ਨੂੰ ਬਿਨ੍ਹਾਂ ਕਿਸੇ ਲਾਂਚ ਸਮਾਗਮ ਦੇ ਸਿੱਧੇ ਬਾਜ਼ਾਰ ਵਿਚ ਰਿਲੀਜ਼ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 10-11-2026

ਨਵੀਂ ਦਿੱਲੀ, 10 ਨਵੰਬਰ- ਸੋਨੀਆ ਗਾਂਧੀ ਦੀ ਕਿਤਾਬ "Belonging: A Journey of Love" ਅੱਜ ਲਾਂਚ ਕੀਤੀ ਗਈ। ਇਸ ਨੂੰ ਬਿਨ੍ਹਾਂ ਕਿਸੇ ਲਾਂਚ ਸਮਾਗਮ ਦੇ ਸਿੱਧੇ ਬਾਜ਼ਾਰ ਵਿਚ ਰਿਲੀਜ਼ ਕੀਤਾ ਗਿਆ। ਸੋਨੀਆ ਗਾਂਧੀ ਨੇ ਇਸ ਨੂੰ ਇਕ ਨਿੱਜੀ ਕਿਤਾਬ ਦੱਸਿਆ ਅਤੇ ਕਿਹਾ ਕਿ ਇਹ ਕੋਈ ਰਾਜਨੀਤਕ ਕਿਤਾਬ ਨਹੀਂ ਹੈ।

24 ਅਕਤੂਬਰ ਨੂੰ ਸੋਨੀਆ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਜਦੋਂ ਮੇਰੀ ਕਿਤਾਬ ਰਿਲੀਜ਼ ਹੋਵੇਗੀ ਤਾਂ ਜ਼ਰੂਰ ਕੁਝ 'ਤਮਾਸ਼ਾ' ਹੋਵੇਗਾ। ਲੋਕ ਦਹਾਕਿਆਂ ਤੋਂ ਮੇਰੀ ਕਹਾਣੀ ਸੁਣਾ ਰਹੇ ਹਨ, ਹੁਣ ਮੇਰੀ ਵਾਰੀ ਹੈ ਕਿ ਮੈਂ ਆਪਣੀ ਕਹਾਣੀ ਸੁਣਾਵਾਂ।

Ad Position 22
No active advertisement
ਪਿਛਲੀ ਖ਼ਬਰ ਇੰਸਟਾਗ੍ਰਾਮ 'ਤੇ 'ਮਿਸ ਯੂ ਭਾਈ' ਪੋਸਟ ਪਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਅਗਲੀ ਖ਼ਬਰ ਦਿੱਲੀ ’ਚ ਹਵਾ ਦੀ ਗੁਣਵੱਤਾ ਬੇਹੱਦ ਮਾੜੀ ਸ਼੍ਰੇਣੀ ਵਿਚ
Ad Position 24