25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੋਲੀ ਦੀ ਵਾਰਦਾਤ 'ਚ ਵਾਲ ਵਾਲ ਬਚਿਆ ਅਕਾਲੀ ਆਗੂ

ਕਲਾਨੌਰ (ਗੁਰਦਾਸਪੁਰ), 25 ਅਕਤੂਬਰ (ਪੁਰੇਵਾਲ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਬੀਤੀ ਰਾਤ ਗੋਲੀ...

Ad Position 21
No active advertisement
ਅਜੀਤ ਡੈਸਕ 25-10-2026

ਕਲਾਨੌਰ (ਗੁਰਦਾਸਪੁਰ), 25 ਅਕਤੂਬਰ (ਪੁਰੇਵਾਲ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਬੀਤੀ ਰਾਤ ਗੋਲੀ ਦੀ ਘਟਨਾ ਦੌਰਾਨ ਅਕਾਲੀ ਆਗੂ ਵਾਲ ਵਾਲ ਬਚ ਗਿਆ। ਬਲਾਕ ਕਲਾਨੌਰ ਦੇ ਪਿੰਡ ਸ਼ਹੂਰ ਵਾਸੀ ਕਿਸਾਨ ਤੇ ਅਕਾਲੀ ਆਗੂ ਕੈਪਟਨ ਸਿੰਘ ਨੇ ਦੱਸਿਆ ਕਿ ਨੌਜਵਾਨ ਵਲੋਂ ਉਸ 'ਤੇ ਗੋਲੀ ਚਲਾਈ ਗਈ ।ਉਹ ਬਚਾਅ ਲਈ ਹੇਠਾਂ ਹੋਇਆ ਜਿਸ ਕਾਰਨ ਗੋਲੀ ਦੀ ਮਾਰ ਤੋਂ ਉਹ ਬਚ ਗਿਆ ਤੇ ਗੋਲੀ ਉਸਦੇ ਸਿਰ ਦੇ ਪਰਨੇ 'ਤੇ ਲੱਗ ਗਈ। ਉਪਰੰਤ ਨੌਜਵਾਨ ਭੱਜ ਗਿਆ। ਇਸ ਸੰਬੰਧ ਵਿਚ ਕਲਾਨੌਰ ਪੁਲਿਸ ਕਾਰਵਾਈ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜੰਗ ਦੇ ਖਤਮ ਹੋਣ ਤੋਂ ਬਾਅਦ ਅਸੀਂ ਯੂਕਰੇਨ ਅਤੇ ਰੂਸ ਨਾਲ ਕਰਾਂਗੇ ਵਪਾਰ - ਟਰੰਪ ਅਗਲੀ ਖ਼ਬਰ ਮੀਂਹ ਅਤੇ ਗੜ੍ਹਿਆਂ ਕਾਰਨ ਕਿਸਾਨਾਂ ਦੀਆ ਫ਼ਸਲਾਂ ਦਾ ਭਾਰੀ ਨੁਕਸਾਨ
Ad Position 24