23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਮੁਹਾਲੀ ਵਿਖੇ ਮੰਗਾ ਨਾ ਮੰਨਣ ਤੇ ਲਾਏ ਪੱਕੇ ਡੇਰੇ

ਮੋਹਾਲੀ, 23 ਅਕਤੂਬਰ (ਭੁਪਿੰਦਰ ਬੱਬਰ)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਮੁਹਾਲੀ ਵਿਖੇ ਮੰਗਾ ਨਾ...

Ad Position 21
No active advertisement
ਅਜੀਤ ਡੈਸਕ 23-10-2026

ਮੋਹਾਲੀ, 23 ਅਕਤੂਬਰ (ਭੁਪਿੰਦਰ ਬੱਬਰ)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਮੁਹਾਲੀ ਵਿਖੇ ਮੰਗਾ ਨਾ ਮੰਨਣ ਤੇ ਪੱਕੇ ਡੇਰੇ ਲਗਾਏ। ਮੁਲਾਜ਼ਮਾਂ ਦਾ ਕਹਿਣਾ ਕਿ ਜਦੋਂ ਤੱਕ ਜੁਆਇਨਿੰਗ ਲੈਟਰ ਨਹੀਂ ਮਿਲ ਜਾਂਦੀ ਉਦੋਂ ਤੱਕ ਮੁਹਾਲੀ ਦੀਆਂ ਸੜਕਾਂ ਤੋਂ ਨਹੀਂ ਉੱਠਾਂਗੇ। 
 
 

Ad Position 22
No active advertisement
ਪਿਛਲੀ ਖ਼ਬਰ ਗ੍ਰੰਥੀ ਸਿੰਘ ਦੇ ਘਰ ਵਿਚ ਵੜ ਕੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਅਗਲੀ ਖ਼ਬਰ ਝੋਟਾ ਹੱਤਿਆ ਮਾਮਲਾ: 12 ਮੰਗਾਂ ਮੰਨਣ ਦੇ ਬਾਵਜੂਦ ਅਸਤੀਫ਼ਿਆਂ ’ਤੇ ਅੜੀ ਐਕਸ਼ਨ ਕਮੇਟੀ
Ad Position 24