23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

25 ਅਕਤੂਬਰ ਤੋਂ ਬਦਲੇਗਾ ਆਦਮਪੁਰ- ਮੁੰਬਈ ਇੰਡੀਗੋ ਉਡਾਣ ਦਾ ਸਮਾਂ

ਆਦਮਪੁਰ, 23 ਅਕਤੂਬਰ (ਰਮਨ ਦਵੇਸਰ) - ਸ੍ਰੀ ਗੁਰੂ ਰਵਿਦਾਸ ਮਹਾਰਾਜ ਏਅਰਪੋਰਟ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉੜਾਨ ਦਾ ਸਮੇਂ 25 ਅਕਤੂਬਰ ਤੋਂ ਬਦਲ ਰਿਹਾ ਹੈ ਨਵੇਂ ਸਮੇਂ ਦੇ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ –ਮੁੰਬਈ ਉਡਾਨ 6E5932 ਦੁਪਹਿਰ 3.50 ਮਿੰਟ ਤੇ ਆਦਮਪੁਰ ਏਅਰਪੋਰਟ ਤੇ ਪਹੁੰਚੇਗੀ

Ad Position 21
No active advertisement
ਅਜੀਤ ਡੈਸਕ 23-10-2026

 ਆਦਮਪੁਰ, 23 ਅਕਤੂਬਰ (ਰਮਨ ਦਵੇਸਰ) - ਸ੍ਰੀ ਗੁਰੂ ਰਵਿਦਾਸ ਮਹਾਰਾਜ ਏਅਰਪੋਰਟ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉੜਾਨ ਦਾ ਸਮੇਂ 25 ਅਕਤੂਬਰ ਤੋਂ ਬਦਲ ਰਿਹਾ ਹੈ ਨਵੇਂ ਸਮੇਂ ਦੇ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ –ਮੁੰਬਈ  ਉਡਾਨ  6E5932  ਦੁਪਹਿਰ 3.50 ਮਿੰਟ ਤੇ ਆਦਮਪੁਰ ਏਅਰਪੋਰਟ ਤੇ ਪਹੁੰਚੇਗੀ ਜਦ ਕਿ ਮੁੰਬਈ ਲਈ ਇਸ ਦੀ ਰਵਾਨਗੀ ਸ਼ਾਮ 4 .20 ਮਿੰਟ ਤੇ ਵਾਪਸ ਜਾਏਗੀ ਇੰਡੀਗੋ ਵੱਲੋਂ ਏਅਰਪੋਰਟ ਅਥੋਰਟੀ ਆਦਮਪੁਰ ਤੋਂ ਸਾਂਝਾ ਕੀਤੀ ਗਈ ਜਾਣ ਦੇ ਮੁਤਾਬਿਕ ਨਏ ਸਮੇਂ ਦੇ ਅਨੁਸਾਰ ਆਦਮਪੁਰ ਏਅਰਪੋਰਟ ਫਲਾਈਟ ਦੇ ਪਹੁੰਚਣ ਅਤੇ ਮੁੰਬਈ ਰਵਾਨਾ ਹੋਣ ਦੇ ਵਿੱਚ 20 ਮਿੰਟ ਦਾ ਅੰਤਰ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਚਾਰ ਦਿਨਾਂ ਦੇ ਦੌਰੇ ਤੇ ਨਾਰਵੇ ਪੁੱਜਣ ’ਤੇ ਜਥੇਦਾਰ ਗੜਗੱਜ ਦਾ ਸਿੱਖ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ 11 ਸਿੱਖ ਵਿਦਿਆਰਥੀਆਂ ਦਾ ਸ਼੍ਰੋਮਣੀ ਕਮੇਟੀ ਵਲੋਂ ਭਲਕੇ ਹੋਵੇਗਾ ਵਿਸ਼ੇਸ਼ ਸਨਮਾਨ- ਕਾਹਲਵ...
Ad Position 24