21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਚੰਡੀਗੜ੍ਹ ਦੇ ਨਾਮੀ ਹੋਟਲ ਚੋਂ ਇਕ ਵਪਾਰੀ ਦੀ ਮਿਲੀ ਲਾਸ਼

ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)- ਸਥਾਨਕ ਸੈਕਟਰ-17 ਸਥਿਤ ਇਕ ਨਾਮੀ ਹੋਟਲ ’ਚੋਂ ਬੀਤੀ ਰਾਤ ਰੁੱਕਣ ਲਈ ਆਏ ਇਕ ਵਪਾਰੀ ਦੀ ਲਾਸ਼ ਅੱਜ ਸਵੇਰ ਸਮੇਂ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।

Ad Position 21
No active advertisement
ਅਜੀਤ ਡੈਸਕ 21-10-2026

ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)- ਸਥਾਨਕ ਸੈਕਟਰ-17 ਸਥਿਤ ਇਕ ਨਾਮੀ ਹੋਟਲ ’ਚੋਂ ਬੀਤੀ ਰਾਤ ਰੁੱਕਣ ਲਈ ਆਏ ਇਕ ਵਪਾਰੀ ਦੀ ਲਾਸ਼ ਅੱਜ ਸਵੇਰ ਸਮੇਂ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਸੰਬੰਧਿਤ ਥਾਣਾ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਜਾਂਚ ਕੀਤੀ ਜਾ ਰਹੀ ਹੈ।

 ਮ੍ਰਿਤਕ ਦੀ ਪਛਾਣ ਦੀਪਕ ਮਿੱਤਲ ਵਜੋਂ ਹੋਈ ਹੈ, ਜੋ ਕਿ ਛੱਤੀਸਗੜ੍ਹ ਦਾ ਇਕ ਨਾਮੀ ਵਪਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋ ਸਮੂਹਿਕ ਛੁੱਟੀ ਲੈ ਕੇ ਬਠਿੰਡਾ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਗਤ ਦੀ ਸਹਿਮਤੀ ਤੋਂ ਬਾਅਦ ਹੀ ਪੋਸਟਮਾਰਟਮ ਬਾਰੇ ਲਿਆ ਜਾਵੇਗਾ ਫ਼ੈਸਲਾ-ਮਨਪ੍ਰੀਤ ਕੌਰ
Ad Position 24