21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪੈਰਾ ਏਸ਼ਿਆਈ ਖੇਡਾਂ- ਭਾਰਤ ਨੇ ਅੱਜ 3 ਸੋਨ ਸਮੇਤ ਜਿੱਤੇ 9 ਤਗਮੇ

ਨਾਗੋਆ, 21 ਅਕਤੂਬਰ- ਭਾਰਤ ਨੇ ਅੱਜ ਪੈਰਾ ਏਸ਼ਿਅਨ ਖੇਡਾਂ ਵਿਚ ਤਿੰਨ ਸੋਨ ਤਗਮੇ ਸਮੇਤ ਨੌਂ ਤਗਮੇ ਜਿੱਤੇ। ਆਯੁਸ਼ ਵਰਮਾ ਨੇ ਪੁਰਸ਼ਾਂ ਦੇ ਸ਼ਾਟ ਪੁੱਟ F53 ਈਵੈਂਟ ਵਿਚ ਦਿਨ ਦਾ ਪਹਿਲਾ ਸੋਨ ਤਗਮਾ ਜਿੱਤਿਆ। ਉਨ੍ਹਾਂ ਤੋਂ ਬਾਅਦ ਪ੍ਰਵੀਨ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ T64 ਈਵੈਂਟ ਜਿੱਤਿਆ।

Ad Position 21
No active advertisement
ਅਜੀਤ ਡੈਸਕ 21-10-2026

ਨਾਗੋਆ, 21 ਅਕਤੂਬਰ- ਭਾਰਤ ਨੇ ਅੱਜ ਪੈਰਾ ਏਸ਼ਿਅਨ ਖੇਡਾਂ ਵਿਚ ਤਿੰਨ ਸੋਨ ਤਗਮੇ ਸਮੇਤ ਨੌਂ ਤਗਮੇ ਜਿੱਤੇ। ਆਯੁਸ਼ ਵਰਮਾ ਨੇ ਪੁਰਸ਼ਾਂ ਦੇ ਸ਼ਾਟ ਪੁੱਟ F53 ਈਵੈਂਟ ਵਿਚ ਦਿਨ ਦਾ ਪਹਿਲਾ ਸੋਨ ਤਗਮਾ ਜਿੱਤਿਆ। ਉਨ੍ਹਾਂ ਤੋਂ ਬਾਅਦ ਪ੍ਰਵੀਨ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ T64 ਈਵੈਂਟ ਜਿੱਤਿਆ। ਸਚਿਨ ਖਿਲਾਰੀ ​​ਨੇ ਪੁਰਸ਼ਾਂ ਦੇ ਸ਼ਾਟ ਪੁੱਟ F46 ਈਵੈਂਟ ਵਿਚ ਸੋਨ ਤਗਮਾ ਜੋੜਿਆ।

ਜਾਪਾਨ ਦੇ ਨਾਗੋਆ ਵਿਚ ਚੱਲ ਰਹੀਆਂ ਖੇਡਾਂ ਵਿਚ ਭਾਰਤ ਦੇ ਹੁਣ ਕੁੱਲ 44 ਤਗਮੇ ਹਨ, ਜਿਨ੍ਹਾਂ ਵਿਚ 12 ਸੋਨ ਤਗਮੇ ਸ਼ਾਮਿਲ ਹਨ। ਇਨ੍ਹਾਂ ਵਿਚ 14 ਚਾਂਦੀ ਅਤੇ 18 ਕਾਂਸੀ ਦੇ ਤਗਮੇ ਸ਼ਾਮਿਲ ਹਨ। ਭਾਰਤੀ ਟੀਮ ਤਗਮਾ ਸੂਚੀ ਵਿਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਥਾਣਾ ਲੋਪੋਕੇ ਪੁਲਿਸ ਵਲੋਂ ਦੇਸ਼ ਵਿਰੋਧੀ ਅਨਸਰਾਂ ਖਿਲਾਫ਼ ਵੱਡੀ ਕਾਰਵਾਈ ਅਗਲੀ ਖ਼ਬਰ ਪੁਲਿਸ ਯਾਦਗਾਰੀ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਹੀਦ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਭੇਟ
Ad Position 24