19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰੋਜ਼ਾਨਾ ਅਜੀਤ ਸੀਨੀਅਰ ਪੱਤਰਕਾਰ ਸਵਰਨ ਸਿੰਘ ਰਾਹੀ ਦਾ ਦਿਹਾਂਤ, ਪੱਤਰਕਾਰਤਾ ਜਗਤ ਵਿਚ ਸੋਗ ਦੀ ਲਹਿਰ

ਬੁਢਲਾਡਾ, 19 ਅਕਤੂਬਰ (ਸੁਨੀਲ ਮਨਚੰਦਾ) ਪੰਜਾਬ ਦੇ ਪੱਤਰਕਾਰਤਾ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰੋਜ਼ਾਨਾ ਅਜੀਤ ਦੇ ਬੁਢਲਾਡਾ ਤੋਂ ਸੀਨੀਅਰ ਪੱਤਰਕਾਰ ਸਵਰਨ ਸਿੰਘ ਰਾਹੀ...

Ad Position 21
No active advertisement
ਅਜੀਤ ਡੈਸਕ 19-10-2026

ਬੁਢਲਾਡਾ, 19 ਅਕਤੂਬਰ (ਸੁਨੀਲ ਮਨਚੰਦਾ) ਪੰਜਾਬ ਦੇ ਪੱਤਰਕਾਰਤਾ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰੋਜ਼ਾਨਾ ਅਜੀਤ ਦੇ ਬੁਢਲਾਡਾ ਤੋਂ ਸੀਨੀਅਰ ਪੱਤਰਕਾਰ ਸਵਰਨ ਸਿੰਘ ਰਾਹੀ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੱਤਰਕਾਰ ਭਾਈਚਾਰੇ ਅਤੇ ਉਨ੍ਹਾਂ ਦੇ ਸਨੇਹੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਸਵਰਨ ਸਿੰਘ ਰਾਹੀ ਜੀ ਦੇ ਵਿਛੋੜੇ ਨੂੰ ਪੱਤਰਕਾਰਤਾ ਜਗਤ ਲਈ ਇਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਟਾਈਗਰ ਸ਼ਰਾਫ 'ਤੇ ਗੋਲੀਬਾਰੀ - ਮੁੰਬਈ ਪੁਲਿਸ ਵਲੋਂ ਵੱਖ ਵੱਖ ਧਾਰਾਵਾਂ ਤਹਿਤ ਤਿੰਨ ਅਣਪਛਾਤੇ ਦੋਸ਼ੀਆਂ ਵਿਰੁੱਧ ਐਫ.ਆਈ.... ਅਗਲੀ ਖ਼ਬਰ ਕੈਲਗਰੀ ਅਤੇ ਅਮਰੀਕਾ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ਸਾਈਨਡ ਟੂ ਗੌਡ ਮੁਲਤਵੀ - ਬਲਕੌਰ ਸਿੰਘ ਸਿੱਧੂ
Ad Position 24