ਦਿੱਲੀ, 17 ਅਕਤੂਬਰ- ਨਿਤਿਨ ਗੋਹਲ ਅਤੇ ਜਿਤਿਨ ਗੋਹਲ ਨੂੰ ਸੀ.ਬੀ.ਆਈ ਵਲੋਂ ਨੋਟਿਸ ਦਿੱਤਾ ਗਿਆ ਹੈ। ਬੀਰ ਦਵਿੰਦਰ ਸਿੰਘ ਨੂੰ ਵੀ ਸੀ.ਬੀ.ਆਈ ਨੇ ਨੋਟਿਸ ਜਾਰੀ ਕੀਤਾ ਹੈ। ਸੀ.ਬੀ.ਆਈ ਨੇ ਕੱਲ੍ਹ ਤਿੰਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਦਿੱਲੀ, 17 ਅਕਤੂਬਰ- ਨਿਤਿਨ ਗੋਹਲ ਅਤੇ ਜਿਤਿਨ ਗੋਹਲ ਨੂੰ ਸੀ.ਬੀ.ਆਈ ਵਲੋਂ ਨੋਟਿਸ ਦਿੱਤਾ...