15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈਕੇ ਪਿੰਡ ਸੁਲਤਾਨਵਿੰਡ ਮੁਕੰਮਲ ਬੰਦ

ਸੁਲਤਾਨਵਿੰਡ/ ਅੰਮ੍ਰਿਤਸਰ ( ਗੁਰਨਾਮ ਸਿੰਘ ਬੁੱਟਰ) ਜਿਲਾ ਮਾਨਸਾ ਵਿਖੇ ਨਸ਼ਿਆ ਵਿਰੁੱਧ ਬੋਲਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕਰਨ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆ ਵੱਲੋ ਪੰਜਾਬ ਬੰਦ ਦੀ ਕਾਲ ਤੇ ਅੱਜ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਮੁਕੰਮਲ ਤੌਰ ਤੇ ਬੰਦ ਰਿਹਾ

Ad Position 21
No active advertisement
ਅਜੀਤ ਡੈਸਕ 15-10-2026

 ਸੁਲਤਾਨਵਿੰਡ/ ਅੰਮ੍ਰਿਤਸਰ ( ਗੁਰਨਾਮ ਸਿੰਘ ਬੁੱਟਰ) ਜਿਲਾ ਮਾਨਸਾ ਵਿਖੇ ਨਸ਼ਿਆ ਵਿਰੁੱਧ ਬੋਲਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ  ਕਤਲ ਕਰਨ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆ ਵੱਲੋ ਪੰਜਾਬ ਬੰਦ ਦੀ ਕਾਲ ਤੇ ਅੱਜ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਮੁਕੰਮਲ ਤੌਰ ਤੇ ਬੰਦ ਰਿਹਾ ਜਿੱਥੇ ਪਿੰਡ ਸੁਲਤਾਨਵਿੰਡ ਦੇ ਇਲਾਕੇ ਕੋਟ ਮਿੱਤ ਸਿੰਘ, ਭਾਈ ਮੰਝ ਸਾਹਿਬ ਰੋਡ, ਪਲਾਟ ਲੱਖਾ ਸਿੰਘ, ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਅਤੇ ਨਾਲ ਲੱਗੇ ਹੋਰ ਦੁਕਾਨਦਾਰਾ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਕਾਲ ਬੰਦ ਨੂੰ ਪੂਰਾ ਸਹਿਯੋਗ ਦਿੱਤਾ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ ਦੀ ਕਾਲ ਨੂੰ ਕੱਥੂਨੰਗਲ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਰਵਾਂ ਸਮਰਥਨ ਅਗਲੀ ਖ਼ਬਰ ਬਠਿੰਡਾ ਦਾ ਭਾਈ ਘਨ੍ਹਈਆ ਚੌਕ ਜਾਮ ਕਰਨ ਦੌਰਾਨ ਧਰਨਾਕਾਰੀਆਂ ਦੀ ਪੁਲਿਸ ਨਾਲ ਤਕਰਾਰਬਾਜ਼ੀ-
Ad Position 24