15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕਸਬਾ ਰਮਦਾਸ ਤੇ ਗੱਗੋ ਮਾਹਲ ਸਮੇਤ ਪਿੰਡਾਂ ਅੰਦਰ ਬੰਦ ਦਾ ਵੱਡਾ ਅਸਰ

ਗੱਗੋ ਮਾਹਲ 15 ਅਕਤੂਬਰ (ਬਲਵਿੰਦਰ ਸਿੰਘ ਸੰਧੂ) ਸਰਹੱਦੀ ਖੇਤਰ ਦੇ ਕਸਬਾ ਰਮਦਾਸ ਤੇ ਗੱਗੋ ਮਾਹਲ ਸਮੇਤ ਪਿੰਡਾਂ ਅੰਦਰ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਦੁਕਾਨਾਂ

Ad Position 21
No active advertisement
ਅਜੀਤ ਡੈਸਕ 15-10-2026

ਗੱਗੋ ਮਾਹਲ 15 ਅਕਤੂਬਰ  (ਬਲਵਿੰਦਰ ਸਿੰਘ ਸੰਧੂ) ਸਰਹੱਦੀ ਖੇਤਰ ਦੇ ਕਸਬਾ ਰਮਦਾਸ ਤੇ ਗੱਗੋ ਮਾਹਲ ਸਮੇਤ ਪਿੰਡਾਂ ਅੰਦਰ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਦੁਕਾਨਾਂ ਪੂਰੀ ਤਰਹਾਂ ਬੰਦ ਸਨ ਨਿੱਜੀ ਸਕੂਲਾਂ ਨੂੰ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਸੀ ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਸਟਾਫ ਤਾਂ ਹਾਜ਼ਰ ਸੀ ਪਰ ਬੱਚਿਆਂ ਦੀ ਗਿਣਤੀ ਬਹੁਤ ਘੱਟ ਸੀ ਬੈਂਕਾਂ ਤੇ ਹੋਰ ਸਰਕਾਰੀ ਦਫਤਰ ਖੁੱਲੇ ਰਹੇ ਸੜਕਾਂ ਤੇ ਆਵਾਜਾਈ ਬਹੁਤ ਘੱਟ ਵੇਖਣ ਨੂੰ ਮਿਲੀ

Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਨਡਾਲਾ ਤੋਂ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਅਜਨਾਲਾ ਦੇ ਪਿੰਡ ਰੂੜੇਵਾਲ ਦੇ ਫੌਜੀ ਜਵਾਨ ਪ੍ਰਤਾਪ ਸਿੰਘ ਦੀ ਡਿਊਟੀ ਦੌਰਾਨ ਮੌਤ, ਮ੍ਰਿਤਕ ਦੇਹ ਪਿੰਡ ਪੁੱਜੀ
Ad Position 24