15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਠਿਆਲਾ ਵਿਖੇ ਝੋਟਾ ਦੇ ਕਤਲ ਕਰਨ ਦੇ ਰੋਸ ਵਜੋ ਬਜ਼ਾਰ ਬੰਦ

ਸਠਿਆਲਾ ਵਿਖੇਝੋਟਾ ਦੇ ਕਤਲ ਕਰਨ ਦੇ ਰੋਸ ਵਜੋ ਬਜ਼ਾਰ ਬੰਦ

Ad Position 21
No active advertisement
ਅਜੀਤ ਡੈਸਕ 15-10-2026

ਸਠਿਅਲਾ 15 ਅਕਤੂਬਰ ( ਜਗੀਰ ਸਿੰਘ ਸਫਰੀ ) ਕਸਬਾ ਸਠਿਅਲਾ ਦੇ ਆਸ ਪਿੰਡਾਂ ਦੇ ਬਜ਼ਾਰ ਮਾਨਸਾ ਵਿਖੇ ਨਸ਼ਿਆਂ ਦੇ ਖਿਲਾਫ ਅਵਾਜ਼ ਬੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਦੇ ਮਾਮਲੇ ਤੇ ਵੱਖ ਵੱਖ ਪਾਰਟੀਅ ਵੱਲੋਂ ਸਮਰਥਨ ਦੇਣ ਬਜ਼ਾਰ ਬੰਦ ਨਜ਼ਰ ਆਏ ਅਤੇ ਆਵਾਜਾਈ ਠੱਪ ਰਹੀ ।

Ad Position 22
No active advertisement
ਪਿਛਲੀ ਖ਼ਬਰ ਖਰੜ ’ਚ ਬੰਦ ਨੂੰ ਹੁੰਗਾਰਾ ਅਗਲੀ ਖ਼ਬਰ ਬਛੂਆ ਟੋਲ ਪਲਾਜੇ ਤੇ ਜਥੇਬੰਦੀਆਂ ਵੱਲੋਂ ਦਿੱਤਾ ਧਰਨਾ
Ad Position 24