15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਫਤਿਹਗੜ੍ਹ ਚੂੜੀਆਂ ਦੇ ਦਿਹਾਤੀ ਖੇਤਰ ਅਤੇ ਮੇਨ ਸੜਕਾਂ ਉੱਪਰ ਪੈਂਦੇ ਅੱਡਿਆਂ ਉੱਪਰ ਮੁਕੰਮਲ ਬੰਦ

ਫਤਿਹਗੜ੍ਹ ਚੂੜੀਆਂ 15 ਅਕਤੂਬਰ-( ਅਵਤਾਰ ਸਿੰਘ ਰੰਧਾਵਾ )- ਬੀਤੇ ਦਿਨ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੇ ਵਿਰੋਧ ਵਿੱਚ ਬੰਦ ਦੇ ਸੱਦੇ ਨੂੰ ਲੈ ਕੇ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਦਿਹਾਤੀ ਖੇਤਰ ਅਤੇ ਫਤਿਹਗੜ੍ਹ ਚੂੜੀਆਂ ਬਟਾਲਾ ਸੜਕ ਉੱਪਰ ਪੈਂਦੇ ਅੱਡਿਆਂ ਉੱਪਰ ਦੁਕਾਨਦਾਰਾਂ ਵੱਲੋਂ ਮੈਡੀਕਲ ਸਟੋਰਾਂ ਤੇ ਦੁੱਧ ਦੀਆਂ ਡੇਰੀਆਂ ਨੂੰ ਛੱਡ ਮੁਕੰਮਲ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ, ਸਕੂਲੀ ਅਦਾਰੇ ਬੰਦ ਹਨ । ਜਦ ਕਿ ਸੜਕਾਂ ਉੱਪਰ ਆਵਾਜਾਈ ਬਿਲਕੁਲ ਨਾ ਮਾਤਰ ਦਿਖਾਈ ਦੇ ਰਹੀ ਹੈ।

Ad Position 21
No active advertisement
ਅਜੀਤ ਡੈਸਕ 15-10-2026

Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਜੰਡਿਆਲਾ ਗੁਰੂ ਪੂਰਨ ਬੰਦ ਅਗਲੀ ਖ਼ਬਰ ਪਰਮਿੰਦਰ ਝੋਟਾ ਕਤਲ ਦੇ ਵਿਰੋਧ ਚ ਇਲਾਕੇ ਅੰਦਰ ਮੁਕੰਮਲ ਬੰਦ
Ad Position 24