15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਤਰਨਤਾਰਨ ’ਚ ਗੜ੍ਹੇਮਾਰੀ ਕਰਨ ਫ਼ਸਲਾਂ ਦਾ ਵੱਡਾ ਨੁਕਸਾਨ

ਅਮਰਕੋਟ, (ਤਰਨਤਾਰਨ), 15 ਅਕਤੂਬਰ (ਭੱਟੀ)- ਤਰਨਤਾਰਨ ਦੇ ਪਿੰਡ ਘਰਿਆਲਾ ਤੇ ਉਸ ਦੇ ਨੇੜੇ ਤੜਕਸਾਰ ਭਾਰੀ ਗੜੇਮਾਰੀ ਨਾਲ ਫ਼ਸਲ ਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਾਉਣੀ ਦੀ ਪ੍ਰਮੁੱਖ ਫ਼ਸਲ ਝੋਨੇ ਤੇ ਬਾਸਮਤੀ ਦਾ ਵੱਡਾ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

Ad Position 21
No active advertisement
ਅਜੀਤ ਡੈਸਕ 15-10-2026

ਅਮਰਕੋਟ, (ਤਰਨਤਾਰਨ),  15 ਅਕਤੂਬਰ (ਭੱਟੀ)- ਤਰਨਤਾਰਨ ਦੇ ਪਿੰਡ ਘਰਿਆਲਾ ਤੇ ਉਸ ਦੇ ਨੇੜੇ ਤੜਕਸਾਰ ਭਾਰੀ ਗੜੇਮਾਰੀ ਨਾਲ ਫ਼ਸਲ ਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਾਉਣੀ ਦੀ ਪ੍ਰਮੁੱਖ ਫ਼ਸਲ ਝੋਨੇ ਤੇ ਬਾਸਮਤੀ ਦਾ ਵੱਡਾ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

Ad Position 22
No active advertisement
ਪਿਛਲੀ ਖ਼ਬਰ ਅੰਕਿਤਾ ਭੰਡਾਰੀ ਕਤਲ ਮਾਮਲਾ: ਮਾਪਿਆਂ ਦਾ ਦਿੱਲੀ ਵਿਚ ਪ੍ਰਦਰਸ਼ਨ, ਪੁਲਿਸ ਨੇ ‌ਹਿਰਾਸਤ ’ਚ ਲੈਣ ਤੋਂ 2 ਘੰਟੇ ਬਾਅਦ ਛੱਡਿਆ ਅਗਲੀ ਖ਼ਬਰ ਬੰਦ ਦੇ ਸੱਦੇ ਨੂੰ ਲੈ ਕੇ ਹਰੀਕੇ ਪੱਤਣ ਤੇ ਅਜਨਾਲਾ ਤੇ ਬਟਾਲਾ ਦੇ ਬਜ਼ਾਰ ਬੰਦ
Ad Position 24