ਹੈਦਰਾਬਾਦ, 14 ਅਕਤੂਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟਮਿਾਂ ਦਰਮਿਆਨ ਚੌਥੇ ਟੀ-20 ਮੈਚ ਵਿਚ 248 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 10 ਓਵਰਾਂ ਬਾਅਦ 3 ਵਿਕਟਾਂ ਦੇ ਨੁਕਸਾਨ ''ਤੇ 115 ਦੌੜਾਂ ਬਣਾ ਲਈਆਂ ਸਨ। ਅਭਿਸ਼ੇਕ ਸ਼ਰਮਾ 24 (19 ਗੇਂਦਾਂ) ਅਤੇ ਤਿਲਕ ਵਰਮਾ 8 (5 ਗੇਂਦਾਂ) ਬਣਾ ਕੇ ਖੇਡ ਰਹੇ ਸਨ।
ਤਾਜ਼ਾ ਖ਼ਬਰਾਂ
Free
ਭਾਰਤ-ਵੈਸਟ ਇੰਡੀਜ਼ ਚੌਥਾ ਟੀ-20 : 10 ਓਵਰਾਂ ਬਾਅਦ ਭਾਰਤ ਦਾ ਸਕੋਰ 115/3
ਹੈਦਰਾਬਾਦ, 14 ਅਕਤੂਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟਮਿਾਂ ਦਰਮਿਆਨ ਚੌਥੇ ਟੀ-20 ਮੈਚ ਵਿਚ 248 ਦੌੜਾਂ ਦੇ ਟੀਚੇ...
ਅਜੀਤ ਡੈਸਕ
14-10-2026