12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੰਜਾਬੀਆਂ ਨੂੰ ਪਹਿਲੀ ਪੁਜੀਸ਼ਨ ਤੋਂ ਇਲਾਵਾ ਕੋਈ ਸਥਾਨ ਪਸੰਦ ਨਹੀਂ- ਮੁੱਖ ਮੰਤਰੀ ਮਾਨ

ਸੰਗਰੂਰ, 12 ਅਕਤੂਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕ‌ਿ ਸੰਗਰੂਰ ਦੇ ਸਕੇਟਿੰਗ ਟਰੈਕ 'ਤੇ ਨੰਨ੍ਹੇ ਖਿਡਾਰੀਆਂ ਤੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ...

Ad Position 21
No active advertisement
ਅਜੀਤ ਡੈਸਕ 12-10-2026

ਸੰਗਰੂਰ, 12 ਅਕਤੂਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕ‌ਿ ਸੰਗਰੂਰ ਦੇ ਸਕੇਟਿੰਗ ਟਰੈਕ 'ਤੇ ਨੰਨ੍ਹੇ ਖਿਡਾਰੀਆਂ ਤੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ... ਸੰਗਰੂਰ ਅੱਜ ਸਕੇਟਿੰਗ ਦਾ ਹੱਬ ਬਣ ਚੁੱਕਿਆ ਹੈ ਅਤੇ ਹਰ ਸਾਲ 70-80 ਨੈਸ਼ਨਲ ਮੈਡਲ ਜਿੱਤ ਰਿਹਾ ਹੈ... ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਕੋਚਾਂ ਦੀ ਮਿਹਨਤ ਨੂੰ ਸਲਾਮ...

ਕ੍ਰਿਕਟ, ਹਾਕੀ ਤੇ ਬਾਸਕਟਬਾਲ ਦੀਆਂ ਭਾਰਤੀ ਟੀਮਾਂ ਦੇ ਕਪਤਾਨ ਪੰਜਾਬੀ ਨੇ, ਕਿਉਂਕਿ ਪੰਜਾਬੀਆਂ ਨੂੰ ਟੌਪ ਤੋਂ ਘੱਟ ਕੋਈ ਪੁਜ਼ੀਸ਼ਨ ਪਸੰਦ ਨਹੀਂ ਆਉਂਦੀ... ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਲਈ ਅਸੀਂ ਪਹਿਲੀ ਵਾਰ ਖੇਡਾਂ ਦਾ ਬਜਟ ਵਧਾ ਕੇ 1790 ਕਰੋੜ ਰੁਪਏ ਕੀਤਾ ਹੈ... ਸਾਡੀ ਦੁਆ ਹੈ ਕਿ ਸਾਡੇ ਬੱਚੇ ਖੇਡਾਂ ਤੇ ਪੜ੍ਹਾਈ 'ਚ ਵੱਡੀਆਂ ਮੱਲਾਂ ਮਾਰ ਕੇ ਦੇਸ਼ ਦਾ ਨਾਮ ਰੌਸ਼ਨ ਕਰਨ...
ਇਨਕਲਾਬ ਜ਼ਿੰਦਾਬਾਦ

Ad Position 22
No active advertisement
ਪਿਛਲੀ ਖ਼ਬਰ ਰਾਜਬੀਰ‌ ਸਿੰਘ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਸੁਪਰੀਮ ਕੋਰਟ ਨੇ ਲਗਾਈ ਰੋਕ ਅਗਲੀ ਖ਼ਬਰ ਦਿੱਲੀ ਨੂੰ ਜੇਲ੍ਹ ਵਿਚ ਕਿਉਂ ਤਬਦੀਲ ਕਰ ਦਿੱਤਾ ਗਿਆ ਹੈ?-ਰਾਹੁਲ ਗਾਂਧੀ
Ad Position 24