04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੁਪਰੀਮ ਕੋਰਟ ਨੇ 135 ਸਾਲ ਪੁਰਾਣੀ 'ਸੈਂਟਰਲ ਸਕੱਤਰੇਤ ਲਾਇਬ੍ਰੇਰੀ'ਨੂੰ ਤਬਦੀਲ ਕਰਨ ਦੀ ਤਜਵੀਜ਼ ਦਾ ਖੁਦ ਲਿਆ ਨੋਟਿਸ

ਨਵੀਂ ਦਿੱਲੀ, 4 ਅਕਤੂਬਰ - ਸੁਪਰੀਮ ਕੋਰਟ ਨੇ ਦਿੱਲੀ ਵਿਚ ਸਥਿਤ 135 ਸਾਲ ਪੁਰਾਣੀ 'ਸੈਂਟਰਲ ਸਕੱਤਰੇਤ ਲਾਇਬ੍ਰੇਰੀ' (ਸੀ.ਐੱਸ.ਐੱਲ.)—ਜਿਸ ਵਿਚ 8.5 ਲੱਖ ਤੋਂ ਵੱਧ ਕਿਤਾਬਾਂ ਮੌਜੂਦ...

Ad Position 21
No active advertisement
ਅਜੀਤ ਡੈਸਕ 04-10-2026

ਨਵੀਂ ਦਿੱਲੀ, 4 ਅਕਤੂਬਰ - ਸੁਪਰੀਮ ਕੋਰਟ ਨੇ ਦਿੱਲੀ ਵਿਚ ਸਥਿਤ 135 ਸਾਲ ਪੁਰਾਣੀ 'ਸੈਂਟਰਲ ਸਕੱਤਰੇਤ ਲਾਇਬ੍ਰੇਰੀ' (ਸੀ.ਐੱਸ.ਐੱਲ.)—ਜਿਸ ਵਿਚ 8.5 ਲੱਖ ਤੋਂ ਵੱਧ ਕਿਤਾਬਾਂ ਮੌਜੂਦ ਹਨ—ਨੂੰ ਤਬਦੀਲ ਕਰਨ ਦੀ ਤਜਵੀਜ਼ ਦਾ ਖੁਦ ਨੋਟਿਸ ਲਿਆ ਹੈ। ਇਹ ਕਦਮ ਅਜਿਹੀਆਂ ਚਿੰਤਾਵਾਂ ਦੇ ਵਿਚਕਾਰ ਚੁੱਕਿਆ ਗਿਆ ਹੈ ਕਿ ਨਵੀਂ 'ਸੈਂਟਰਲ ਵਿਸਟਾ ਯੋਜਨਾ' ਵਿਚ ਇਸ ਲਾਇਬ੍ਰੇਰੀ ਲਈ ਕੋਈ ਥਾਂ ਨਹੀਂ ਰੱਖੀ ਗਈ ਜਾਪਦੀ।
ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਸੰਜੀਵ ਸਚਦੇਵਾ ਦੀ ਬੈਂਚ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ।
ਰਿਪੋਰਟਾਂ ਅਨੁਸਾਰ, 'ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ' ਅਤੇ 'ਕੇਂਦਰੀ ਲੋਕ ਨਿਰਮਾਣ ਵਿਭਾਗ'  ਅਜੇ ਵੀ ਨਵੀਂ 'ਸੈਂਟਰਲ ਵਿਸਟਾ ਯੋਜਨਾ' ਦੇ ਤਹਿਤ ਇਸ ਨੂੰ ਤਬਦੀਲ ਕਰਨ ਲਈ ਥਾਂ ਦੀ ਭਾਲ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਚ ਇਕ ਕੇਂਦਰੀ ਵਿਦਿਆਲਿਆ ਅਤੇ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ - ਤਰੁਣ ਚੁ... ਅਗਲੀ ਖ਼ਬਰ ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵਲੋਂ 'ਸੇਖੋਂ ਇੰਡੀਅਨ ਏਅਰ ਫੋਰਸ ਮੈਰਾਥਨ' ਦਾ ਦੂਜਾ ਸੰਸਕਰਣ ਰਵਾਨਾ
Ad Position 24