04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੈਡ ਸੰਧੂ ਦੇ ਕਤਲ ਤੋਂ ਬਾਅਦ ਅਰੁਪ੍ਰੀਤ ਨੇ ਆਪਣੇ ਨਾਮ ਨਾਲ ਲਗਾਇਆ ਸਿੰਘ

ਜਲੰਧਰ, 4 ਅਗਸਤ (ਇੰਟ)- ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦੀ ਮੌਤ ਤੋਂ ਬਾਅਦ ਉਸਦੇ ਨਜ਼ਦੀਕੀ ਸਾਥੀ ਅਤੇ ਕੋ-ਕਿ੍ਏਟਰ ਅਰੁਪ੍ਰੀਤ (Arupreet) ਨੇ ਸੋਸ਼ਲ ਮੀਡੀਆ 'ਤੇ ਮਾਹੌਲ ਖਰਾਬ ਹੁੰਦਾ...

Ad Position 21
No active advertisement
ਅਜੀਤ ਡੈਸਕ 04-10-2026

ਜਲੰਧਰ, 4 ਅਗਸਤ (ਇੰਟ)- ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦੀ ਮੌਤ ਤੋਂ ਬਾਅਦ ਉਸਦੇ ਨਜ਼ਦੀਕੀ ਸਾਥੀ ਅਤੇ ਕੋ-ਕਿ੍ਏਟਰ ਅਰੁਪ੍ਰੀਤ (Arupreet) ਨੇ ਸੋਸ਼ਲ ਮੀਡੀਆ 'ਤੇ ਮਾਹੌਲ ਖਰਾਬ ਹੁੰਦਾ ਦੇਖ ਅਤੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣਾ ਇੰਸਟਾਗ੍ਰਾਮ ਅਕਾਉਂਟ ਪ੍ਰਾਈਵੇਟ ਕਰ ਲਿਆ ਹੈ ਅਤੇ ਨਾਲ ਹੀ  ਉਸਨੇ ਆਪਣੇ ਇੰਸਟਾਗ੍ਰਾਮ ਪ੍ਰਫਾਈਲ 'ਤੇ ਆਪਣਾ ਨਾਮ ਬਦਲ ਕੇ ਅਰਸ਼ਦੀਪ ਸਿੰਘ (Arshdeep Singh) ਕਰ ਲਿਆ ਹੈ।

 

Ad Position 22
No active advertisement
ਅਗਲੀ ਖ਼ਬਰ ਉੱਚ ਸਿੱਖਿਆ ਸਕੱਤਰ ਵਲੋਂ ਨਵੇਂ ਐਨ.ਟੀ.ਏ. ਦਫ਼ਤਰ ’ਚ ਬੁਨਿਆਦੀ ਢਾਂਚੇ, ਪ੍ਰਸ਼ਾਸਨਿਕ ਵਿਵਸਥਾ ਦੀ ਸਮੀਖਿਆ
Ad Position 24