02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬੀਬਾ ਰੂਪ ਕੌਰ ਸੰਧੂ ਨੇ ਵੀਡੀਓ ਬਿਆਨ ਰਾਹੀਂ ਕੀਤਾ ਮੁੜ ਖੁਲਾਸਾ, ਕਿਹਾ- 9 ਅਕਤੂਬਰ ਨੂੰ ਜਥੇਦਾਰ ਨਾਲ ਕਰਾਂਗੀ ਸਬੂਤਾਂ ਸਮੇਤ ਸੰਪਰਕ

ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ...

Ad Position 21
No active advertisement
ਅਜੀਤ ਡੈਸਕ 02-10-2026

ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁੱਝ ਦਿਨ ਪਹਿਲਾਂ ਪਾਰਟੀ ਵਿਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ ਕੌਰ ਸੰਧੂ ਨੇ ਅੱਜ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਤੇ ਜੋ ਵੀ ਮੇਰੇ ਕੋਲ ਹੈ ਮੈਂ 9 ਅਕਤੂਬਰ ਸਬੂਤਾਂ ਸਮੇਤ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸੰਪਰਕ ਕਰਾਂਗੀ।

ਉਸ ਨੇ ਕਿਹਾ ਕਿ ਉਸ ਤੋਂ ਬਾਅਦ ਜਿਹੜਾ ਉਹ ਜੋ ਵੀ ਆਪਣਾ ਫੈਸਲਾ ਦੇਣਗੇ, ਫਿਰ ਮੈਂ ਜਿਹੜਾ ਇਹ ਲੋਕਾਂ ਦੀ ਕਚਹਿਰੀ ਦੇ ਵਿਚ ਵੀ ਰੱਖ ਦਿਆਂਗੀ। ਉਸਨੇ ਕਿਹਾ ਕਿ ਜੇ ਪੀੜਿਤ ਬੀਬੀ ਖੁਦ ਪੇਸ਼ ਹੋਣਾ ਚਾਹੇਗੀ ਤਾਂ ਮੈਂ ਉਸ ਨੂੰ ਵੀ ਨਾਲ ਲੈ ਕੇ ਜਥੇਦਾਰ ਕੋਲ ਜਾਵਾਂਗੀ।

Ad Position 22
No active advertisement
ਪਿਛਲੀ ਖ਼ਬਰ ਅਨਾਜ ਦੀ ਲਿਫਟਿੰਗ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ ਅਗਲੀ ਖ਼ਬਰ ਮਾਰਕੀਟ ਕਮੇਟੀ ਪੰਜੇ ਕੇ ਉਤਾੜ ਦੇ ਚੇਅਰਮੈਨ ਜਸਵੰਤ ਸਿੰਘ ਸੋਢੀ ਦੀ ਹੋਈ ਤਾਜਪੋਸ਼ੀ
Ad Position 24