30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਮਿਤ ਸ਼ਾਹ ਪਹੁੰਚੇ ਜਲੰਧਰ

ਜਲੰਧਰ, 30 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਦੌਰੇ 'ਤੇ ਹਨ। ਇਸ ਦੇ ਤਹਿਤ ਉਹ ਦੇਵੀ ਤਲਾਬ ਮੰਦਰ ਜਲੰਧਰ...

Ad Position 21
No active advertisement
ਅਜੀਤ ਡੈਸਕ 30-09-2026

ਜਲੰਧਰ, 30 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਦੌਰੇ  'ਤੇ ਹਨ। ਇਸ ਦੇ ਤਹਿਤ ਉਹ ਦੇਵੀ ਤਲਾਬ ਮੰਦਰ ਜਲੰਧਰ  ਪਹੁੰਚੇ ਤੇ ਮੰਦਰ ਵਿਖੇ ਨਤਮਸਤਕ ਹੋਏ। ਕੁਝ ਹੀ ਦੇਰ ਵਿਚ ਉਹ ਭਾਜਪਾ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਐਨ.ਆਰ.ਆਈ. ਦੀ ਕੋਠੀ ਅੱਗੇ ਹੋਈ ਤਾੜ-ਤਾੜ ਅਗਲੀ ਖ਼ਬਰ ਏਸ਼ਿਆਈ ਖੇਡਾਂ 2026- 'ਟ੍ਰੈਪ ਮਿਕਸਡ ਟੀਮ' ਸ਼ੂਟਿੰਗ ਮੁਕਾਬਲੇ 'ਚ ਭਾਰਤ ਨੇ ਜਿੱਤਿਆ ਸੋਨ ਤਗਮਾ
Ad Position 24