28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਐਲ.ਪੀ.ਯੂ. ਵਿਵਾਦ ਨੂੰ ਲੈ ਕੇ 'ਆਪ' ਵਲੋਂ ਪ੍ਰੈੱਸ ਕਾਨਫ਼ਰੰਸ

ਚੰਡੀਗੜ੍ਹ, 28 ਸਤੰਬਰ - ਐਲ.ਪੀ.ਯੂ. ਵਿਵਾਦ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਆਪ' ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਐਲ.ਪੀ.ਯੂ. ''ਚ ਪ੍ਰਦਰਸ਼ਨਕਾਰੀਆਂ ''ਤੇ ਪੁਲਿਸ ਨੇ ਕੋਈ ਤਸ਼ੱਦਦ...

Ad Position 21
No active advertisement
ਅਜੀਤ ਡੈਸਕ 28-09-2026

ਚੰਡੀਗੜ੍ਹ, 28 ਸਤੰਬਰ - ਐਲ.ਪੀ.ਯੂ. ਵਿਵਾਦ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਆਪ' ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਐਲ.ਪੀ.ਯੂ. ''ਚ ਪ੍ਰਦਰਸ਼ਨਕਾਰੀਆਂ ''ਤੇ ਪੁਲਿਸ ਨੇ ਕੋਈ ਤਸ਼ੱਦਦ ਨਹੀਂ ਕੀਤਾ। ਪੁਲਿਸ ਨੇ ਕੋਈ ਕਿੱਲਾਂ ਵਾਲੀਆਂ ਡਾਂਗਾ ਨਹੀਂ ਵਰਤੀਆਂ। ਵਿਦਿਆਰਥੀਆਂ ਨੂੰ ਆਪਣੇ ਧੀਆਂ ਪੁੱਤਾਂ ਵਾਂਗਮ ਸਮਝਾਇਆ। ਪੰਜਾਬ ਪੁਲਿਸ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਸਥਿਤੀ ਨੂੰ ਸੰਭਾਲਿਆ। ਪੂਰੇ ਮਾਮਲੇ ਦੀ ਜਾਂਚ ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਤੱਟ ਰੱਖਿਅਕ ਨੇ ਸਫਲਤਾਪੂਰਵਕ ਟਾਲਿਆ ਸਮੁੰਦਰ ਚ ਇਕ ਵੱਡੀ ਘਟਨਾ ਨੂੰ ਅਗਲੀ ਖ਼ਬਰ ਕਿਸੇ ਵੱਡੇ ਹਸਪਤਾਲ ’ਚ ਨਹੀਂ ਚੱਲ ਰਹੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ- ਰਵਨੀਤ ਸਿੰਘ ਬਿੱਟੂ
Ad Position 24