28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਹੀਂ ਰਹੇ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ

ਕਟਾਰੀਆਂ (ਨਵਾਂਸ਼ਹਿਰ), 28 ਸਤੰਬਰ (ਪ੍ਰੇਮੀ ਸੰਧਵਾਂ) - ਨਵਾਂਸ਼ਹਿਰ ਦੇ ਪਿੰਡ ਸੰਧਵਾਂ ਦੇ ਜੰਮਪਲ ਅੰਤਰਾਸ਼ਟਰੀ ਕਬੱਡੀ ਦੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਰਹੇ ਟਹਿਲ ਸਿੰਘ ਟਹਿਲਾ ਪੁੱਤਰ ਸਵਰਗੀ...

Ad Position 21
No active advertisement
ਅਜੀਤ ਡੈਸਕ 28-09-2026

ਕਟਾਰੀਆਂ (ਨਵਾਂਸ਼ਹਿਰ), 28 ਸਤੰਬਰ  (ਪ੍ਰੇਮੀ ਸੰਧਵਾਂ) - ਨਵਾਂਸ਼ਹਿਰ ਦੇ ਪਿੰਡ ਸੰਧਵਾਂ ਦੇ ਜੰਮਪਲ ਅੰਤਰਾਸ਼ਟਰੀ ਕਬੱਡੀ ਦੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਰਹੇ ਟਹਿਲ ਸਿੰਘ ਟਹਿਲਾ ਪੁੱਤਰ ਸਵਰਗੀ ਬਖਸ਼ੀਸ਼ ਸਿੰਘ ਦਾ ਇੰਗਲੈਂਡ ਦੀ ਧਰਤੀ 'ਤੇ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਚ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਵਿਧਾਇਕ ਬੰਗਾ ਮੋਹਣ ਸਿੰਘ ਚੌਧਰੀ,   ਮੀਨਾ ਸੂੰਢ, ਵੇਟ ਲਿਫਟਰ ਲਿਫਟ ਤਾਰਾ ਸਿੰਘ ਸੂੰਢ, ਪ੍ਰਧਾਨ ਅਮਰੀਕ ਸਿੰਘ ਸੰਧੂ, ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਫੁੰਮਣ ਸਿੰਘ ਸੰਧੂ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ, ਸਾਬਕਾ ਥਾਣੇਦਾਰ ਮਲਕੀਤ ਸਿੰਘ ਸੰਧੂ, ਉਘੇ ਸਮਾਜ ਸੇਵੀ ਕਸ਼ਮੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ ਆਦਿ ਸ਼ਖਸ਼ੀਅਤਾਂ ਨੇ ਟਹਿਲ ਸਿੰਘ ਟਹਿਲਾ  ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਕਿਸੇ ਵੱਡੇ ਹਸਪਤਾਲ ’ਚ ਨਹੀਂ ਚੱਲ ਰਹੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ- ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਿਭੌਰ ਸਾਹਿਬ,ਹਿਮਾਚਲ
Ad Position 24