27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਹਰਭਜਨ ਸਿੰਘ ਈ.ਟੀ.ਓ. ਨੇ ਮਾਨ ਸਰਕਾਰ ਵਲੋਂ ਹਰ ਘਰ ਤੱਕ ਪਹੁੰਚਾਈਆਂ ਸਹੂਲਤਾਂ ਬਾਰੇ ਜਾਣਿਆ ਲੋਕਾਂ ਦਾ ਪੱਖ

ਜੰਡਿਆਲਾ ਗੁਰੂ (ਅੰਮ੍ਰਿਤਸਰ), 27 ਸਤੰਬਰ - ਕੈਬਿਨੇਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਲੋਕਾਂ ਨਾਲ਼ ਗੱਲਬਾਤ ਦੌਰਾਨ ਮਾਨ ਸਰਕਾਰ...

Ad Position 21
No active advertisement
ਅਜੀਤ ਡੈਸਕ 27-09-2026

ਜੰਡਿਆਲਾ ਗੁਰੂ (ਅੰਮ੍ਰਿਤਸਰ), 27 ਸਤੰਬਰ - ਕੈਬਿਨੇਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਲੋਕਾਂ ਨਾਲ਼ ਗੱਲਬਾਤ ਦੌਰਾਨ ਮਾਨ ਸਰਕਾਰ ਵਲੋਂ ਹਰ ਘਰ ਤੱਕ ਪਹੁੰਚਾਈਆਂ ਸਹੂਲਤਾਂ ਬਾਰੇ ਲੋਕਾਂ ਦਾ ਪੱਖ ਜਾਣਿਆ। ਸਭ ਲੋਕਾਂ ਨੇ ਇਹ ਗੱਲ ਸਾਂਝੇ ਤੌਰ 'ਤੇ ਦੱਸੀ ਕਿ ਮਾਨ ਸਰਕਾਰ ਦੀਆਂ ਮੁਫ਼ਤ ਬਿਜਲੀ, ਵਧੀਆ ਸਿੱਖਿਆ, ਮੁਫ਼ਤ ਇਲਾਜ, ਔਰਤਾਂ ਨੂੰ ਸਨਮਾਨ ਰਾਸ਼ੀ ਵਰਗੀਆਂ ਯੋਜਨਾਵਾਂ ਨਾਲ਼ ਨਿਯਮਿਤ ਖ਼ਰਚਿਆਂ ਵਿਚ ਉਨ੍ਹਾਂ ਨੂੰ ਬਹੁਤ ਰਾਹਤ ਮਿਲੀ ਹੈ ਅਤੇ ਲੱਖਾਂ ਰੁਪਏ ਦੀ ਸਲਾਨਾ ਬਚਤ ਉਨ੍ਹਾਂ ਨੂੰ ਹੋਰ ਲੋੜਾਂ ਪੂਰੀਆਂ ਕਰਨ ਦੀ ਗੁੰਜਾਇਸ਼ ਦੇ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਦੋਨਾਂ ਵਿਖੇ ਦੇਰ ਰਾਤ ਚੱਲੀਆਂ ਗੋਲੀਆਂ ਅਗਲੀ ਖ਼ਬਰ ਦਸ ਸਾਲ ਬਾਅਦ ਐਤਵਾਰ ਨੂੰ ਮੁੜ ਖੁੱਲ੍ਹੇ ਸਰਕਾਰੀ ਬੈਂਕ 
Ad Position 24