01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਵਿਦੇਸ਼ ਮੰਤਰਾਲੇ ਨੇ ਨਿਪਾਲ ਹੜ੍ਹਾਂ ਦੇ ਪੀੜਤਾਂ ਦੇ ਮ੍ਰਿਤਕ ਸਰੀਰਾਂ ਦੀ ਪਛਾਣ ਸੰਬੰਧੀ ਹੋਰ ਜਾਣਕਾਰੀ ਕੀਤੀ ਸਾਂਝੀ

ਨਵੀਂ ਦਿੱਲੀ, 1 ਸਤੰਬਰ - ਵਿਦੇਸ਼ ਮੰਤਰਾਲੇ ਨੇ ਨਿਪਾਲ ਵਿਚ ਹਾਲ ਹੀ ਵਿਚ ਆਏ ਹੜ੍ਹਾਂ ਦੇ ਪੀੜਤਾਂ ਦੇ ਮ੍ਰਿਤਕ ਸਰੀਰਾਂ ਦੀ ਪਛਾਣ ਸੰਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ। ਆਫ਼ਤ ਪ੍ਰਬੰਧਨ ਅਥਾਰਟੀ ਨੇ ਸੋਮਵਾਰ (31 ਅਗਸਤ, 2026) ਨੂੰ ਕਿਹਾ ਕਿ ਚੀਨ ਸਰਹੱਦ...

Ad Position 21
No active advertisement
ਅਜੀਤ ਡੈਸਕ 01-09-2026

ਨਵੀਂ ਦਿੱਲੀ, 1 ਸਤੰਬਰ - ਵਿਦੇਸ਼ ਮੰਤਰਾਲੇ ਨੇ ਨਿਪਾਲ ਵਿਚ ਹਾਲ ਹੀ ਵਿਚ ਆਏ ਹੜ੍ਹਾਂ ਦੇ ਪੀੜਤਾਂ ਦੇ ਮ੍ਰਿਤਕ ਸਰੀਰਾਂ ਦੀ ਪਛਾਣ ਸੰਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ। ਆਫ਼ਤ ਪ੍ਰਬੰਧਨ ਅਥਾਰਟੀ ਨੇ ਸੋਮਵਾਰ (31 ਅਗਸਤ, 2026) ਨੂੰ ਕਿਹਾ ਕਿ ਚੀਨ ਸਰਹੱਦ ਦੇ ਨੇੜੇ ਨਿਪਾਲ ਵਿਚ ਭਿਆਨਕ ਹੜ੍ਹਾਂ ਵਿਚ ਘੱਟੋ-ਘੱਟ 939 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦੇਸ਼ ਵਿਚ ਲਾਪਤਾ ਲੋਕਾਂ ਦੀ ਗਿਣਤੀ ਘੱਟ ਕੇ 4247 ਹੋ ਗਈ ਹੈ। ਬਚਾਅ ਕਾਰਜ ਛੇਵੇਂ ਦਿਨ ਵਿਚ ਦਾਖਲ ਹੋ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਦੇਸ਼ ਭਾਜਪਾ ਪ੍ਰਧਾਨ ਐਨ. ਰਾਮਚੰਦਰ ਰਾਓ ਨੂੰ ਤੇਲੰਗਾਨਾ ਪੁਲਿਸ ਨੇ ਲਿਆ ਹਿਰਾਸਤ ਵਿਚ ਅਗਲੀ ਖ਼ਬਰ ਬੀਪੀਐਸਐਸਸੀ ਬਿਹਾਰ ਪੁਲਿਸ ਐਸਆਈ ਭਰਤੀ ਪ੍ਰਕਿਰਿਆ ਵਿਚ ਦੇਰੀ ਨੂੰ ਲੈ ਕੇ ਉਮੀਦਵਾਰਾਂ ਵਲੋਂ ਪ੍ਰਦਰਸ਼ਨ
Ad Position 24