31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ

ਚੰਡੀਗੜ੍ਹ, 31 ਅਗਸਤ (ਰਜਿੰਦਰ ਮਾਰਕੰਡਾ) - ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਿਸ ਵਿਚ ਏ.ਐਸ.ਏ.ਪੀ ਦੇ ਆਦਿਲ ਬਰਾੜ 92 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਈਸ ਪ੍ਰਧਾਨ ਲਈ...

Ad Position 21
No active advertisement
ਅਜੀਤ ਡੈਸਕ 31-08-2026

ਚੰਡੀਗੜ੍ਹ, 31 ਅਗਸਤ (ਰਜਿੰਦਰ ਮਾਰਕੰਡਾ) - ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ  ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਿਸ ਵਿਚ ਏ.ਐਸ.ਏ.ਪੀ ਦੇ ਆਦਿਲ ਬਰਾੜ 92 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਈਸ ਪ੍ਰਧਾਨ ਲਈ ਐਨ.ਐਸ.ਯੂ.ਆਈ. ਦੀ ਅਕਾਂਸਾ ਠਾਕੁਰ 116 ਵੋਟਾਂ ਨਾਲ, ਸੈਕਟਰੀ ਲਈ ਆਜ਼ਾਦ ਉਮੀਦਵਾਰ ਧਿਆਨ ਸਿੰਘ ਸਮੀਰ 141, ਜੁਆਇੰਟ ਸੈਕਟਰੀ ਲਈ ਹਰਿਆਣਾ ਸਟੂਡੈਂਟ ਐਸੋਸੀਏਸ਼ਨ ਦੇ ਦੇਵਰਾਜ ਸਿੰਘ 35 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਤੋਂ ਭੈਰੋਮਾਜਰਾ ਮਾਰਗ ਦੇ ਹੇਠਾਂ ਤੇਜੀ ਨਾਲ ਰਿੱਸ ਰਿਹੈ ਸਰਹਿੰਦ ਨਹਿਰ ਦਾ ਪਾਣੀ, ਪਿੰਡਾਂ ਦੇ ਲੋਕ ਸ... ਅਗਲੀ ਖ਼ਬਰ ਡਾ. ਰਤਨ ਸਿੰਘ ਅਜਨਾਲਾ ਨੇ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਕੀਤਾ ਵੱਡਾ ਦਾਅਵਾ
Ad Position 24