30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਉੱਤਰੀ ਸਾਈਪ੍ਰਸ ਦੇ ਤੱਟ ’ਤੇ ਕਿਸ਼ਤੀ ਡੁੱਬੀ-8 ਮੌਤਾਂ -270 ਯਾਤਰੀ ਸਨ ਸਵਾਰ

ਬੋਡਰਮ (ਤੁਰਕੀ), 30 ਅਗਸਤ (ਏਜੰਸੀ)-ਉੱਤਰੀ ਸਾਈਪ੍ਰਸ ਦੇ ਤੱਟ ਨੇੜੇ ਲਗਭਗ 270 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ। ਤੁਰਕੀ ਮੀਡੀਆ ਰਿਪੋਰਟਾਂ ਅਨੁਸਾਰ, ਇਸ ਘਟਨਾ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ....

Ad Position 21
No active advertisement
ਅਜੀਤ ਡੈਸਕ 31-08-2026

ਬੋਡਰਮ (ਤੁਰਕੀ), 30 ਅਗਸਤ (ਏਜੰਸੀ)-ਉੱਤਰੀ ਸਾਈਪ੍ਰਸ ਦੇ ਤੱਟ ਨੇੜੇ ਲਗਭਗ 270 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ। ਤੁਰਕੀ ਮੀਡੀਆ ਰਿਪੋਰਟਾਂ ਅਨੁਸਾਰ, ਇਸ ਘਟਨਾ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਉੱਤਰੀ ਸਾਈਪ੍ਰਸ ਦੇ ਪ੍ਰਧਾਨ ਮੰਤਰੀ ਉਨਲ ਉਸਟਲ ਨੇ ਤੁਰਕੀ ਦੇ ਸਰਕਾਰੀ ਟੀ.ਆਰ.ਟੀ. ਨਿਊਜ਼ ਚੈਨਲ ਨੂੰ ਦੱਸਿਆ ਕਿ ਲਗਭਗ 237 ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਸਟਲ ਨੇ ਕਿਹਾ ਕਿ ਖਰਾਬ ਮੌਸਮ ਕਾਰਨ, ਕਿਸ਼ਤੀ ਰਵਾਨਾ ਹੋਣ ਦੇ 15 ਮਿੰਟਾਂ ਦੇ ਅੰਦਰ-ਅੰਦਰ ਪਾਣੀ ਵਿਚ ਡੁੱਬਣ ਲੱਗ ਪਈ। ਉਨ੍ਹਾਂ ਅੱਗੇ ਕਿਹਾ ਕਿ ਮਦਦ ਲਈ ਐਮਰਜੈਂਸੀ ਕਾਲ ਇਸ ਤੋਂ ਥੋੜ੍ਹੀ ਦੇਰ ਬਾਅਦ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ : ਮੁਹਾਲੀ ਨੇ ਅੰਮ੍ਰਿਤਸਰ ਨੂੰ 5 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਮੈਸੀ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਏ ਪ੍ਰਸੰਸਕਾਂ ਨੂੰ ਮੁੜਨਗੇ ਟਿਕਟਾਂ ਦੇ ਪੈਸੇ
Ad Position 24