30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅੱਜ ਇਕ ਹੀ ਸ਼ਿਫਟ ਵਿਚ ਲਈ ਜਾ ਰਹੀ ਹੈ ਨੀਟ ਪੀਜੀ 2026 ਪ੍ਰੀਖਿਆ

ਨਵੀਂ ਦਿੱਲੀ, 29 ਅਗਸਤ -ਨੀਟ ਪੀਜੀ 2026 ਪ੍ਰੀਖਿਆ ਅੱਜ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇਕ ਹੀ ਸ਼ਿਫਟ ਵਿਚ ਲਈ ਜਾ ਰਹੀ ਹੈ। ਪ੍ਰੀਖਿਆ ਲਈ ਉਮੀਦਵਾਰ ਮੋਹਨ ਅਸਟੇਟ ਦੇ ਇਕ ਪ੍ਰੀਖਿਆ ਕੇਂਦਰ ਵਿਚ...

Ad Position 21
No active advertisement
ਅਜੀਤ ਡੈਸਕ 30-08-2026

ਨਵੀਂ ਦਿੱਲੀ, 29 ਅਗਸਤ -ਨੀਟ ਪੀਜੀ 2026 ਪ੍ਰੀਖਿਆ ਅੱਜ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇਕ ਹੀ ਸ਼ਿਫਟ ਵਿਚ ਲਈ ਜਾ ਰਹੀ ਹੈ।  ਪ੍ਰੀਖਿਆ ਲਈ ਉਮੀਦਵਾਰ ਮੋਹਨ ਅਸਟੇਟ ਦੇ ਇਕ ਪ੍ਰੀਖਿਆ ਕੇਂਦਰ ਵਿਚ ਪਹੁੰਚੇ। ਕੇਂਦਰਾਂ ਵਿਚ ਦਾਖ਼ਲਾ ਸਵੇਰੇ 7:00 ਵਜੇ ਤੋਂ ਸ਼ੁਰੂ ਹੋਇਆ ਸੀ ਅਤੇ ਉਮੀਦਵਾਰਾਂ ਲਈ ਸਵੇਰੇ 8:30 ਵਜੇ ਤੱਕ ਕੇਂਦਰ ਵਿਚ ਦਾਖ਼ਲ ਹੋਣਾ ਲਾਜ਼ਮੀ ਸੀ।
ਦੇਸ਼ ਭਰ ਵਿਚ, 2.73 ਲੱਖ ਤੋਂ ਵੱਧ ਉਮੀਦਵਾਰਾਂ ਨੇ ਨੀਟ ਪੀਜੀ 2026  ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਪ੍ਰੀਖਿਆ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ ਦੁਆਰਾ ਕਰਵਾਈ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਨਿਪਾਲ ਵਿਚ ਫਸੇ ਤਾਮਿਲਨਾਡੂ ਦੇ 319 ਲੋਕਾਂ ਚੋਂ 219 ਨੂੰ ਬਚਾਇਆ ਗਿਆ - ਰਾਜਮੋਹਨ ਅਗਲੀ ਖ਼ਬਰ ਰਿਆਸੀ (ਜੰਮੂ-ਕਸ਼ਮੀਰ) - ਲਗਾਤਾਰ ਬਾਰਿਸ਼ ਤੋਂ ਬਾਅਦ ਖੋਲ੍ਹੇ ਗਏ ਸਲਾਲ ਡੈਮ ਨੇ ਕਈ ਗੇਟ
Ad Position 24