30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

11 ਟਨ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚੀ ਭਾਰਤ ਤੋਂ ਚੌਥੀ ਉਡਾਣ

ਕਾਠਮੰਡੂ, 30 ਅਗਸਤ - ਨਿਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਟਵੀਟ ਕੀਤਾ, "ਭਾਰਤ ਤੋਂ ਚੌਥੀ ਉਡਾਣ 11 ਟਨ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚੀ ਜਿਸ ਵਿਚ ਕੰਬਲ, ਸਲੀਪਿੰਗ ਬੈਗ, ਤਰਪਾਲ, ਪਲਾਸਟਿਕ ਦੀਆਂ ਚਾਦਰਾਂ...

Ad Position 21
No active advertisement
ਅਜੀਤ ਡੈਸਕ 30-08-2026

ਕਾਠਮੰਡੂ, 30 ਅਗਸਤ - ਨਿਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਟਵੀਟ ਕੀਤਾ, "ਭਾਰਤ ਤੋਂ ਚੌਥੀ ਉਡਾਣ 11 ਟਨ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚੀ ਜਿਸ ਵਿਚ ਕੰਬਲ, ਸਲੀਪਿੰਗ ਬੈਗ, ਤਰਪਾਲ, ਪਲਾਸਟਿਕ ਦੀਆਂ ਚਾਦਰਾਂ ਅਤੇ ਸਫਾਈ ਕਿਟਾਂ ਸ਼ਾਮਲ ਹਨ। ਇਹ ਉਡਾਣ ਸੁਰੰਗ ਖੋਜ ਅਤੇ ਬਚਾਅ ਕਾਰਜਾਂ ਲਈ ਉਪਕਰਣਾਂ ਦੇ ਨਾਲ ਵਾਧੂ ਤਕਨੀਕੀ ਦਲ ਵੀ ਲੈ ਕੇ ਆਈ..."।

Ad Position 22
No active advertisement
ਪਿਛਲੀ ਖ਼ਬਰ ਨਿਪਾਲ - ਭੋਟੇ ਕੋਸ਼ੀ ਨਦੀ ਵਿਚ ਵਧਿਆ ਹੜ੍ਹ ਦਾ ਵਹਾਅ , ਨਦੀ ਦੇ ਆਲੇ ਦੁਆਲੇ ਖੇਤਰਾਂ ਵਿਚ ਲੋਕਾਂ ਨੂੰ ਸਾਵਧਾਨੀ ਵਰਤਣ ਦੀ... ਅਗਲੀ ਖ਼ਬਰ ਨਿਪਾਲ - ਅਚਾਨਕ ਆਏ ਹੜ੍ਹਾਂ ਨੇ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਅਤੇ ਸੋਲਰ ਪਲਾਂਟਾਂ ਨੂੰ ਪਹੁੰਚਾਇਆ ਨੁਕਸਾਨ
Ad Position 24