23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਜਾਪਾਨ 'ਚ ਫਿਰ ਕੰਬੀ ਧਰਤੀ, ਹੋਕਾਈਡੋ ਨੇੜੇ ਆਇਆ 6.2 ਤੀਬਰਤਾ ਦਾ ਭੂਚਾਲ

ਟੋਕੀਓ, 23 ਅਗਸਤ - ਜਾਪਾਨ ਦੇ ਉੱਤਰੀ ਟਾਪੂ ਹੋਕਾਈਡੋ ਨੇੜੇ ਐਤਵਾਰ ਰਾਤ ਨੂੰ...

Ad Position 21
No active advertisement
ਅਜੀਤ ਡੈਸਕ 23-08-2026

ਟੋਕੀਓ, 23 ਅਗਸਤ - ਜਾਪਾਨ ਦੇ ਉੱਤਰੀ ਟਾਪੂ ਹੋਕਾਈਡੋ ਨੇੜੇ ਐਤਵਾਰ ਰਾਤ ਨੂੰ 6.2 ਤੀਬਰਤਾ ਦਾ ਭੂਚਾਲ ਆਇਆ। ਐਤਵਾਰ ਨੂੰ ਆਇਆ ਇਹ ਦੂਜਾ ਤੇਜ਼ ਭੂਚਾਲ ਹੈ। ਇਸ ਤੋਂ ਪਹਿਲਾਂ ਜਾਪਾਨ 'ਚ ਐਤਵਾਰ ਸਵੇਰੇ 5.9 ਤੀਬਰਤਾ ਦੇ ਭੂਚਾਲ ਕਾਰਨ ਰਾਜਧਾਨੀ ਟੋਕੀਓ ਅਤੇ ਆਸਪਾਸ ਦੇ ਇਲਾਕਿਆਂ 'ਚ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ 'ਚ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਨਹਿਰ ਵਿਚ ਫੈਲੀ ਗੰਦਗੀ ਕਾਰਨ ਲੋਕ ਹੋਏ ਚਿੰਤਤ ਅਗਲੀ ਖ਼ਬਰ 10 ਪਰਿਵਾਰ ਕਾਂਗਰਸ ਨੂੰ ਛੱਡ ਕੇ 'ਆਪ' ਚ ਹੋਏ ਸ਼ਾਮਿਲ
Ad Position 24